Home » ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਗੋਲਿਆਂ ਮਾਰ ਕੇ ਕਤਲ…
Home Page News • India • India News • World • World News

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਗੋਲਿਆਂ ਮਾਰ ਕੇ ਕਤਲ…

Spread the news

ਕੈਨੇਡਾ ‘ਚ ਐਡਮਿੰਟਨ ਸ਼ਹਿਰ ਦੇ ‘ਪੇਂਡੂ ਇਲਾਕੇ ‘ਚ ਇੱਕ ਪੰਜਾਬੀ ਨੌਜਵਾਨ ਜੈ ਤੇਗ ਸਿੰਘ ਵੜੈਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਖਬਰ ਹੈ।ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪਹਿਲਾਂ ਅਮਰੀਕਾ ਦੇ ਸੈਨਫਰਾਂਸਿਸਕੋ ਸ਼ਹਿਰ ‘ਚ ਰਹਿੰਦਾ ਸੀ ਅਤੇ ਹੁਣ ਕਥਿੱਤ ਤੌਰ ‘ਤੇ ਆਪਣਾ ਨਾਮ ਬਦਲ ਕੇ ਇੱਥੇ ਰਹਿ ਰਿਹਾ ਸੀ, ਐਡਮਿੰਟਨ ਦੇ ਐੰਟੀ ਕ੍ਰਾਇਮ ਵਿਭਾਗ ਨੇ ਆਮ ਲੋਕਾਂ ਤੋਂ ਇਸ ਕਤਲ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਸਹਿਯੋਗ ਮੰਗਿਆ ਹੈ।