Home » ਡਿਊਟੀ ਦੌਰਾਨ ਮਹਿਲਾ ਸਕਿਓਰਟੀ ਗਾਰਡ ‘ਤੇ ਹੋਇਆ ਹਮਲਾ,ਗੰਭੀਰ ਰੂਪ ਵਿੱਚ ਕੀਤਾ ਜਖਮੀ…
Home Page News • New Zealand Local News • NewZealand

ਡਿਊਟੀ ਦੌਰਾਨ ਮਹਿਲਾ ਸਕਿਓਰਟੀ ਗਾਰਡ ‘ਤੇ ਹੋਇਆ ਹਮਲਾ,ਗੰਭੀਰ ਰੂਪ ਵਿੱਚ ਕੀਤਾ ਜਖਮੀ…

Spread the news

ਆਕਲੈਂਡ ਦੇ ਹੈਂਡਰਸਨ ‘ਚ ਡਿਊਟੀ ਦੌਰਾਨ ਇੱਕ ਮਹਿਲਾ ਸਕਿਓਰਟੀ ਗਾਰਡ ‘ਤੇ ਹਮਲਾ ਕੀਤੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਵੱਲੋਂ ਡਿਊਟੀ ‘ਤੇ ਤੈਨਾਲ ਮਹਿਲਾ ਸਕਿਓਰਟੀ ਗਾਰਡ ਤੇ ਹਮਲਾ ਕਰ ਉਸ ਨੂੰਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ।ਜ਼ਖਮੀ ਔਰਤ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆਂ ਗਿਆ ਹੈ।ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਇਸ ਹਾਦਸੇ ਤੋ ਬਾਅਦ ਕਮਿਊਨਿਟੀ ਵਿੱਚ ਇਸ ਹਾਦਸੇ ਤੋ ਬਾਅਦ ਸਹਿਮ ਦਾ ਮਹੌਲ ਹੈ।