Home » ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ…
Home Page News India India News World News World Sports

ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ…

Spread the news

ਅਮਰੀਕਾ ‘ਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋ ਜਾਣ ਦੀ ਦੁੱਖਭਰੀ ਖ਼ਬਰ ਹੈ।ਮ੍ਰਿਤਕ ਦੀ ਪਛਾਣ 21 ਸਾਲਾ ਜਸਨੂਰ ਸਿੰਘ ਔਲਖ ਲੁਧਿਆਣਾ ਦੇ ਪਿੰਡ ਕੁੱਪ ਕਲਾਂ ਵਜੋਂ ਹੋਈ ਹੈ।ਦੱਸੀਆਂ ਜਾ ਰਿਹਾ ਹੈ ਕਿ ਜਸਨੂਰ ਸਿੰਘ ਆਮ ਆਦਮੀ ਪਾਰਟੀ ਪੰਜਾਬ ਦੇ ਜੁਆਇੰਟ ਸਕੱਤਰ ਰਘਬੀਰ ਸਿੰਘ ਲਾਡੀ ਦਾ ਸਪੁੱਤਰ ਸੀ।