Home » ਓਨੀਹੰਗਾ ਨਜ਼ਦੀਕ ਵੈਨ ਨਾਲ ਟਕਰਾਉਣ ਤੋ ਬਾਅਦ ਪਲਟਿਆਂ ਟਰੱਕ…
Home Page News New Zealand Local News NewZealand

ਓਨੀਹੰਗਾ ਨਜ਼ਦੀਕ ਵੈਨ ਨਾਲ ਟਕਰਾਉਣ ਤੋ ਬਾਅਦ ਪਲਟਿਆਂ ਟਰੱਕ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਦੱਖਣ-ਪੱਛਮੀ ਮੋਟਰਵੇਅ ਦੇ ਓਨੀਹੰਗਾ ਆਨ-ਰੈਂਪ ‘ਤੇ ਹੋਏ ਇੱਕ ਹਾਦਸੇ ਕਾਰਨ ਆਵਾਜਾਈ ਵਿੱਚ ਭਾਰੀ ਵਿਘਨ ਪਿਆ ਹੈ।ਸਵੇਰੇ ਕਰੀਬ 11.55 ਵਜੇ, ਗਲੋਸਟਰ ਪਾਰਕ ਦੇ ਨੇੜੇ ਇੱਕ ਟਰੱਕ ਦੇ ਵੈਨ ਨਾਲ ਟਕਰਾ ਜਾਣ ਤੋਂ ਬਾਅਦ ਪਲਟ ਜਾਣ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ।ਦੱਸਿਆ ਜਾ ਰਿਹਾ ਹੈ ਕਿ ਹਾਦਸੇ ਵਿੱਚ ਕਿਸੇ ਦੇ ਜਖਮੀ ਹੋਣ ਦੀ ਖਬਰ ਨਹੀ ਹੈ।