Home » ਆਕਲੈਂਡ ਸ਼ਹਿਰ ‘ਚ ਦਿਨ ਦਿਹਾੜੇ ਲੁੱਟਿਆਂ ਸਟੋਰ…
Home Page News New Zealand Local News NewZealand

ਆਕਲੈਂਡ ਸ਼ਹਿਰ ‘ਚ ਦਿਨ ਦਿਹਾੜੇ ਲੁੱਟਿਆਂ ਸਟੋਰ…

Spread the news


ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਕੱਲ੍ਹ ਸੈਂਟਰਲ ਆਕਲੈਂਡ ‘ਚ ਦਿਨ ਦਿਹਾੜੇ ਇੱਕ ਸਟੋਰ ਨੂੰ ਚਾਕੂ ਦੀ ਨੋਕ ਤੇ ਲੁੱਟੇ ਜਾਣ ਅਤੇ ਮੌਕੇ ਤੇ ਕੰਮ ਕਰ ਰਹੇ ਵਰਕਰ ਨੂੰ ਜ਼ਖਮੀ ਕੀਤੇ ਜਾਣ ਦੀ ਖਬਰ ਹੈ।ਇਹ ਘਟਨਾ ਦੁਪਹਿਰ ਕਰੀਬ 1 ਵਜੇ Quay St ‘ਤੇ ਸਥਿਤ ਕਨਵੀਨੈਂਸ ਸਟੋਰ ‘ਤੇ ਵਾਪਰੀ ਦੱਸੀ ਗਈ ਹੈ।ਮੁਲਜ਼ਮ ਲੁੱਟ ਦੀ ਵਾਰਦਾਤ ਕਰ ਮੌਕੇ ਤੋਂ ਫ਼ਰਾਰ ਹੋ ਗਿਆ ਜਿਸਦੀ ਕਿ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।ਪੁਲਿਸ ਨੇ ਕਿਹਾ ਕਿ ਜੇ ਕਿਸੇ ਨੂੰ ਵੀ ਘਟਨਾ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਫਾਈਲ ਨੰਬਰ 230801/3338 ਦੇ ਹਵਾਲੇ ਬਾਲ ਸੰਪਰਕ ਕੀਤਾ ਜਾ ਸਕਦਾ ਹੈ।