Home » ਪ੍ਰਸਿੱਧ ਪੰਜਾਬੀ ਗਾਇਕ ਸਿੰਗਾ ਦੇ ਖਿਲਾਫ IPC ਦੀ ਧਾਰਾ 294 ਅਤੇ 120 B ਤਹਿਤ ਮਾਮਲਾ ਦਰਜ…
Home Page News • India • India News

ਪ੍ਰਸਿੱਧ ਪੰਜਾਬੀ ਗਾਇਕ ਸਿੰਗਾ ਦੇ ਖਿਲਾਫ IPC ਦੀ ਧਾਰਾ 294 ਅਤੇ 120 B ਤਹਿਤ ਮਾਮਲਾ ਦਰਜ…

Spread the news


ਪ੍ਰਸਿੱਧ ਪੰਜਾਬੀ ਗਾਇਕ ਸਿੰਗਾ ਦੇ ਖਿਲਾਫ਼ IPC ਦੀ ਧਾਰਾ 294 ਅਤੇ 120 B ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਗਾਇਕ Singga ਖਿਲਾਫ਼ ਅਸ਼ਲੀਲਤਾ ਫੈਲਾਉਣ ਅਤੇ ਹਥਿਆਰਾਂ ਦਾ ਪ੍ਰਚਾਰ ਕਰਨ ਦੇ ਇਲਜ਼ਾਮ ਲੱਗੇ ਹਨ। ਭੀਮਰਾਓ ਯੂਵਾ ਫੋਰਸ ਦੇ ਪ੍ਰਧਾਨ ਨੇ ਗਾਇਕ ਸਿੰਗਾ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।