ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਪੂਰਬੀ ਆਕਲੈਂਡ ਵਿੱਚ 12 ਤੋਂ 13 ਸਾਲ ਦੀ ਉਮਰ ਦੇ ਛੇ ਨੌਜਵਾਨਾਂ ਦੇ ਇੱਕ ਗਰੁੱਪ ਨੂੰ ਬੀਤੀ ਰਾਤ ਵਾਹਨਾਂ ਦੀ ਤੋੜ-ਭੰਨ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।ਪੁਲਿਸ ਨੇ ਦੱਸਿਆ ਕਿ ਇਸ ਗਰੁੱਪ ਨੂੰ ਸਨੀਹਿਲਜ਼ ਵਿੱਚ ਤੜਕੇ ਸਵੇਰੇ 3.45 ਵਜੇ ਦੇਖਿਆ ਗਿਆ ਸੀ,ਅਤੇ ਈਗਲ ਹੈਲੀਕਾਪਟਰ ਦੀ ਮਦਦ ਨਾਲ ਇਹਨਾਂ ਵਿੱਚੋਂ 5 ਜਣਿਆ ਨੂੰ ਓਟਾਰਾ ਅਤੇ ਇੱਕ ਨੂੰ ਐਲਰਸਲੀ-ਪਨਮੂਰੇ ਹਾਈਵੇਅ ‘ਤੇ ਹਿਰਾਸਤ ਵਿਚ ਲੈ ਲਿਆ ਗਿਆ।ਸਾਰੇ ਛੇ ਕਥਿਤ ਅਪਰਾਧੀਆਂ, ਜਿਨ੍ਹਾਂ ਦੀ ਉਮਰ 12 ਅਤੇ 13 ਦੇ ਵਿਚਕਾਰ ਹੈ, ਅਤੇ ਇਹਨਾਂ ਨੂੰ ਯੂਥ ਏਡ ਲਈ ਭੇਜਿਆ ਜਾਵੇਗਾ।
ਪੂਰਬੀ ਆਕਲੈਂਡ ‘ਚ ਵਾਹਨਾਂ ਦੀ ਤੋੜ-ਭੰਨ ਕਰਨ ਵਾਲੇ ਅੱਲੜ ਉਮਰ ਦੇ ਛੇ ਨੌਜਵਾਨਾਂ ਨੇ ਪੁਲਿਸ ਨੇ ਕੀਤਾ ਗ੍ਰਿਫਤਾਰ…
August 15, 2023
1 Min Read
You may also like
Home Page News • India • World • World News
ਕੈਨੇਡਾ ‘ਚ 22 ਸਾਲਾ ਪੰਜਾਬੀ ਡਕੈਤੀ ਦੇ ਕਈ ਦੋਸ਼ਾਂ ਹੇਠ ਗ੍ਰਿਫ਼ਤਾਰ….
21 minutes ago
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,270
- India5,339
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,249
- NewZealand3,576
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,473
- World News2,048
- World Sports213












