Home » 26 ਜਨਵਰੀ ਤੱਕ ਪੰਜਾਬ ‘ਚ ਚਿੱਟੇ ਨੂੰ ਨੱਥ ਪਾ ਲਵਾਂਗੇ-ਭਗਵੰਤ ਮਾਨ…
Home Page News • India • India News

26 ਜਨਵਰੀ ਤੱਕ ਪੰਜਾਬ ‘ਚ ਚਿੱਟੇ ਨੂੰ ਨੱਥ ਪਾ ਲਵਾਂਗੇ-ਭਗਵੰਤ ਮਾਨ…

Spread the news

CM ਮਾਨ ਨੇ ਦਿੱਤਾ ਵੱਡਾ ਬਿਆਨ ਹੈ ਕਿ ‘ਆਪ’ ਸਰਕਾਰ 26 ਜਨਵਰੀ ਤੋਂ ਤੱਕ ਪੰਜਾਬ ‘ਚੋਂ ਚਿੱਟੇ ਨੂੰ ਖਤਮ ਕਰ ਦੇਵੇਗੀ। ਪੰਜਾਬ ‘ਤੇ ਜੋ ਨਸ਼ਿਆ ਦਾ ਕਲੰਕ ਲੱਗਾ ਹੈ ਉਸਨੂੰ ਜਲਦ ਖ਼ਤਮ ਕਰਾਂਗੇ। ਇਸਨੂੰ ਖ਼ਤਮ ਕਰਨ ਲਈ ਸਾਰਾ ਤਾਣਾ ਬਾਣਾ ਤਿਆਰ ਕਰ ਲਿਆ ਹੈ।