ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਕ੍ਰਾਈਸਟਚਰਚ ਵਿੱਚ ਕੱਲ੍ਹ ਰਾਤ ਇੱਕ ਮੋਟਰਸਾਈਕਲ ਸਵਾਰ ਦੀ ਪੁਲਿਸ ਦੇ ਰੋਕੇ ਜਾਣ ਤੇ ਮੌਕੇ ਤੋ ਭੱਜਣ ਤੋ ਬਾਅਦ ਇੱਕ ਹਾਦਸੇ ਵਿੱਚ ਮੌਤ ਹੋ ਗਈ।ਕੈਂਟਰਬਰੀ ਮੈਟਰੋ ਏਰੀਆ ਕਮਾਂਡਰ ਸੁਪਰਡੈਂਟ ਲੇਨ ਟੌਡ ਨੇ ਨਦੱਸਿਆ ਕਿ ਇਹ ਰਾਤ 11:40 ਵਜੇ ਜਦੋਂ ਪੁਲਿਸ ਨੇ ਮੋਟਰਸਾਈਕਲ ਸਵਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਮੋਟਰਸਾਇਕਲ ਸਵਾਰ ਰੁਕਣ ਦੀ ਬਜਾਏ ਮੌਕੇ ਤੋ ਭੱਜ ਗਿਆ ਅਤੇ ਭੱਜਣ ਤੋ ਬਾਅਦ ਉਹ ਬਾਰਬਾਡੋਜ਼ ਸਟ੍ਰੀਟ ਅਤੇ ਐਜਵੇਅਰ ਰੋਡ ਦੇ ਚੌਰਾਹੇ ‘ਤੇ ਇੱਕ ਕਾਰ ਨਾਲ ਟਕਰਾ ਗਿਆ। ਟੌਡ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਨੂੰ ਤੁਰੰਤ ਡਾਕਟਰੀ ਸਹਾਇਤਾ ਦਿੱਤੀ ਗਈ ਪਰ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਕਾਰ ਦੀ ਮਹਿਲਾ ਡਰਾਈਵਰ ਨੂੰ ਮਾਮੂਲੀ ਤੋਂ ਦਰਮਿਆਨੀ ਸੱਟਾਂ ਲੱਗੀਆਂ ਹਨ।
ਪੁਲਿਸ ਨੂੰ ਵੇਖ ਭੱਜੇ ਮੋਟਰਸਾਇਕਲ ਸਵਾਰ ਦੀ ਹਾਦਸੇ ਵਿੱਚ ਹੋਈ ਮੌਤ…
August 20, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,272
- India5,340
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,250
- NewZealand3,577
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,474
- World News2,049
- World Sports213












