Home » 40 ਸਾਲਾ ਬ੍ਰੌਡਵੇ ਅਭਿਨੇਤਾ ਕ੍ਰਿਸ ਪੇਲੁਸੋ ਦੀ ਮੌਤ’ਮਾਮਾ ਮੀਆ’ਅਤੇ ਵਿੱਕਡ  ਵਰਗੀਆਂ ਪ੍ਰੋਡਕਸ਼ਨਾ ਵਿੱਚ ਆਪਣੇ ਕੰਮ ਲਈ ਜਾਂਣੇ ਜਾਂਦੇ ਸਨ…
Home Page News India NewZealand World World News

40 ਸਾਲਾ ਬ੍ਰੌਡਵੇ ਅਭਿਨੇਤਾ ਕ੍ਰਿਸ ਪੇਲੁਸੋ ਦੀ ਮੌਤ’ਮਾਮਾ ਮੀਆ’ਅਤੇ ਵਿੱਕਡ  ਵਰਗੀਆਂ ਪ੍ਰੋਡਕਸ਼ਨਾ ਵਿੱਚ ਆਪਣੇ ਕੰਮ ਲਈ ਜਾਂਣੇ ਜਾਂਦੇ ਸਨ…

Spread the news

ਬ੍ਰੌਡਵੇ ਅਭਿਨੇਤਾ ਕ੍ਰਿਸ ਪੇਲੂਸੋ, ਜੋ ਕਿ ਮਾਮਾ ਮੀਆ ਅਤੇ ਵਿੱਕਡ ਵਰਗੀਆਂ ਪ੍ਰੋਡਕਸ਼ਨਾਂ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ, ਦੀ ਬੀਤੇਂ ਦਿਨੀਂ ਮੌਤ ਹੋ ਗਈ, ਹੈ। ਉਸਦੇ ਪਰਿਵਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ। ਉਹ 40 ਸਾਲ ਦੀ ਉਮਰ ਦਾ ਸੀ।ਮੌਤ ਦੇ ਕਾਰਨ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਕਿਸ ਤਰ੍ਹਾਂ ਹੋਈ ਹੈ। ਪਲੇਬਿਲ ਦੀ ਇੱਕ ਰਿਪੋਰਟ ਦੇ ਅਨੁਸਾਰ, ਉਸ ਦਾ ਅਚਾਨਕ ਗੁਜ਼ਰਨਾ ਉਸ ਨੂੰ ਚਾਉਣ ਵਾਲੇ ਲੋਕਾਂ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ। ਅਮਰੀਕਾ ਦੀ ਮਿਸ਼ੀਗਨ ਯੂਨੀਵਰਸਿਟੀ ਦੇ ਥੀਏਟਰ ਵਿਭਾਗ ਦਾ ਇੱਕ ਐਲੂਮ, ਪੇਲੁਸੋ ਬ੍ਰੌਡਵੇ ‘ਤੇ ਇੱਕ ਸਤਿਕਾਰਤ ਅੰਡਰਸਟੱਡੀ ਵਜੋਂ ਜਾਣਿਆ ਜਾਂਦਾ ਸੀ।