Home » ਵਾਈਕਾਟੋ ‘ਚ ਪਾਣੀ ਵਿੱਚ ਤੈਰਦੀ ਮਿਲੀ ਲਾਸ਼,ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ…
Home Page News • New Zealand Local News • NewZealand

ਵਾਈਕਾਟੋ ‘ਚ ਪਾਣੀ ਵਿੱਚ ਤੈਰਦੀ ਮਿਲੀ ਲਾਸ਼,ਪੁਲਿਸ ਵੱਲੋਂ ਘਟਨਾ ਦੀ ਜਾਂਚ ਜਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)-ਰੈਗਲਨ ਵਾਈਕਾਟੋ ਇਲਾਕੇ ‘ਚ ਬੀਚ ‘ਤੇ ਇੱਕ ਲਾਸ਼ ਤੈਰਦੀ ਹੋਈ ਵੇਖੀ ਜਾਣ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।ਲਾਸ਼ ਨੂੰ ਬੀਚ ਤੇ ਘੁੰਮ ਰਹੇ ਕੁੱਝ ਲੋਕਾਂ ਵੱਲੋਂ ਦੇਖੀ ਗਈ ਅਤੇ ਪੁਲਿਸ ਨੂੰ ਬੁਲਾਇਆ। ਪੁਲਿਸ ਵਿਅਕਤੀ ਦੀ ਪਛਾਣ ਕਰਨ ਸਬੰਧੀ ਪੁੱਛਗਿੱਛ ਕਰ ਰਹੀ ਹੈ।