Home » ਹਮਿਲਟਨ ‘ਚ ਵਾਈਕਾਟੋ ਨਦੀ ਵਿੱਚੋਂ ਮਿਲੀ ਲਾਸ਼…
Home Page News New Zealand Local News NewZealand

ਹਮਿਲਟਨ ‘ਚ ਵਾਈਕਾਟੋ ਨਦੀ ਵਿੱਚੋਂ ਮਿਲੀ ਲਾਸ਼…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਬੀਤੇ ਕੱਲ੍ਹ ਸ਼ਾਮ ਹਮਿਲਟਨ ‘ਚ ਵਾਈਕਾਟੋ ਨਦੀ ਵਿੱਚੋਂ ਇੱਕ ਲਾਸ਼ ਮਿਲਣ ਦੀ ਖਬਰ ਹੈ।ਸ਼ਾਮ 5.30 ਵਜੇ, ਜਨਤਾ ਦੇ ਇੱਕ ਮੈਂਬਰ ਨੇ ਪਾਣੀ ਵਿੱਚ ਲਾਸ਼ ਦੇਖੀ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ।ਪੁਲਿਸ ਨੇ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਵਿਅਕਤੀ ਦੀ ਪਛਾਣ ਸਬੰਧੀ ਜਾਂਚ ਕੀਤੀ ਜਾ ਰਹੀ ਹੈ।