Home » ਸਾਊਥ ਆਕਲੈਂਡ ‘ਚ ਸੜਕੇ ‘ਤੇ ਹੋਏ ਝਗੜੇ ਵਿੱਚ ਤਿੰਨ ਵਿਅਕਤੀ ਜ਼ਖਮੀ…
Home Page News • New Zealand Local News • NewZealand

ਸਾਊਥ ਆਕਲੈਂਡ ‘ਚ ਸੜਕੇ ‘ਤੇ ਹੋਏ ਝਗੜੇ ਵਿੱਚ ਤਿੰਨ ਵਿਅਕਤੀ ਜ਼ਖਮੀ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਸਾਊਥ ਆਕਲੈਂਡ ‘ਚ ਕੱਲ੍ਹ ਸ਼ਾਮ ਸੜਕ ਤੇ ਹੋਈ ਇੱਕ ਝਗੜੇ ਦੀ ਘਟਨਾ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਨੂੰ ਸ਼ਾਮ 5.15 ਵਜੇ ਫਾਵੋਨਾ ਦੇ ਡੋਨਲ ਐਵੇਨਿਊ ਵਿਖੇ ਬੁਲਾਇਆ ਗਿਆ।ਇੱਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਿੰਨ ਲੋਕ ਜ਼ਖਮੀ ਹੋਏ ਹਨ।ਬੁਲਾਰੇ ਨੇ ਦੱਸਿਆ ਕਿ ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ, ਜਿਸ ‘ਤੇ ਸਮੇਂ ਸਿਰ ਕਾਰਵਾਈ ਕੀਤੀ ਜਾਵੇਗੀ।