Home » ਆਕਲੈਂਡ ‘ਚ ਡੇਅਰੀ ਸ਼ਾਪ ‘ਤੇ ਚਾਕੂ ਨਾਲ ਹਮਲਾ ਕਰਨ ਵਾਲੇ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌ+ਤ
Home Page News New Zealand Local News NewZealand

ਆਕਲੈਂਡ ‘ਚ ਡੇਅਰੀ ਸ਼ਾਪ ‘ਤੇ ਚਾਕੂ ਨਾਲ ਹਮਲਾ ਕਰਨ ਵਾਲੇ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌ+ਤ

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ )ਪਿਛਲੇ ਦਿਨੀਂ ਆਕਲੈਂਡ ਦੇ ਨਿਊ ਵਿੰਡਸਰ ਰੋਡ ‘ਤੇ ਸਥਿਤ ਡੇਅਰੀ ਸ਼ਾਪ ‘ਤੇ ਲੁੱਟ ਦੀ ਵਾਰਦਾਤ ਦੌਰਾਨ ਸ਼ਾਪ ਦੇ ਮਾਲਕਾਂ ਨੂੰ ਛੁਰਾ ਮਾਰਕੇ ਗੰਭੀਰ ਜਖਮੀ ਕਰਨ ਵਾਲੇ 23 ਸਾਲਾ ਵਿਅਕਤੀ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋਣ ਦੀ ਖਬਰ ਹੈ।ਇਸ ਸਬੰਧੀ ਜਾਣਕਾਰੀ ਮਿਸ਼ਲ ਲੇਮ ਨਾਮ ਦੇ ਨੌਜਵਾਨ ਦੇ ਅਦਾਲਤ ਵਿੱਚ ਦਿੱਤੀ ਹੈ।ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੇ ਦਿਨ ਮਿਸ਼ਲ ਇਲੈਕਟ੍ਰੋਨਿਕ ਬੇਲ ‘ਤੇ ਬਾਹਰ ਆਇਆ ਹੋਇਆ ਸੀ ਅਤੇ ਘਟਨਾ ਨੂੰ ਅੰਜਾਮ ਦੇਣ ਤੋਂ ਕੁਝ ਸਮਾਂ ਪਹਿਲਾਂ ਉਸਨੇ ਆਪਣਾ ਇਲੈਕਟ੍ਰੋਨਿਕ ਬ੍ਰੈਸਲੇਟ ਉਤਾਰ ਦਿੱਤਾ ਸੀ।