Home » ਇੰਗਲੈਂਡ ‘ਚ 19 ਸਾਲਾ ਪੰਜਾਬੀ ਲੜਕੀ ਦਾ ਪਤੀ ਨੇ ਕੀਤਾ ਕ+ਤਲ…
Home Page News • India • India News • World

ਇੰਗਲੈਂਡ ‘ਚ 19 ਸਾਲਾ ਪੰਜਾਬੀ ਲੜਕੀ ਦਾ ਪਤੀ ਨੇ ਕੀਤਾ ਕ+ਤਲ…

Spread the news

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਜੋਗੀ ਚੀਮਾ ਦੀ ਰਹਿਣ ਵਾਲੀ 19 ਸਾਲਾ ਲੜਕੀ ਮਹਿਕ ਸ਼ਰਮਾ ਦਾ ਕਰਾਡਿਨ (ਲੰਡਨ) ਵਿੱਚ ਉਸ ਦੇ ਪਤੀ ਵੱਲੋਂ ਚਾਕੂ ਮਾਰਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ, ਇਨ੍ਹਾਂ ਦਾ ਡੇਢ ਸਾਲ ਪਹਿਲਾਂ ਵਿਆਹ ਹੋਇਆ ਸੀ। ਇਸ ਵਾਰਦਾਤ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਵਾਲਿਆਂ ਨੇ ਸਰਕਾਰ ਤੋਂ ਮ੍ਰਿਤਕ ਦੇਹ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਦੱਸੀਆ ਜਾ ਰਿਹਾ ਹੈ ਕਿ ਲੜਕੀ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।