Home » ਨਿਊਜ਼ੀਲੈਂਡ ਦੇ ਕੁੱਝ ਹਿੱਸਿਆਂ ਵਿੱਚ ਅੱਜ ਹੋ ਸਕਦੀ ਹੈ ਭਾਰੀ ਬਾਰਸ਼,ਗੜੇਮਾਰੀ ਅਤੇ ਆ ਸਕਦਾ ਟਰਨਾਡੋ…
Home Page News • New Zealand Local News • NewZealand

ਨਿਊਜ਼ੀਲੈਂਡ ਦੇ ਕੁੱਝ ਹਿੱਸਿਆਂ ਵਿੱਚ ਅੱਜ ਹੋ ਸਕਦੀ ਹੈ ਭਾਰੀ ਬਾਰਸ਼,ਗੜੇਮਾਰੀ ਅਤੇ ਆ ਸਕਦਾ ਟਰਨਾਡੋ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਦੇ ਕੁਝ ਹਿੱਸਿਆਂ ਵਿੱਚ ਅੱਜ ਭਾਰੀ ਮੀਂਹ, ਗੜੇਮਾਰੀ, ਅਤੇ ਟਰਨਾਡੋ ਬਾਰੇ ਚੇਤਾਵਨੀ ਜਾਰੀ ਕੀਤੀ ਗਈ ਹੈ।ਬੇ ਆਫ ਪਲੈਂਟੀ, ਰੋਟੋਰੂਆ, ਟੌਪੋ, ਗਿਸਬੋਰਨ, ਹਾਕਸ ਬੇ, ਤਾਈਹਾਪੇ, ਮਾਨਵਾਤੂ ਅਤੇ ਤਾਰਾਰੂਆ ਅੱਜ ਰਾਤ 9 ਵਜੇ ਤੱਕ ਇੱਕ ਗੰਭੀਰ ਗਰਜ਼-ਤੂਫਾਨ ਦੀ ਨਿਗਰਾਨੀ ਹੇਠ ਹਨ।MetService ਦੇ ਅਨੁਸਾਰ ਇੱਕ ਛੋਟੇ ਟਰਨਾਡੋ ਅਤੇ funnel cloud ਦੇ ਜੋਖਮ” ਦੇ ਨਾਲ ਇਹਨਾਂ ਖੇਤਰਾਂ ਵਿੱਚ ਭਾਰੀ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਹੈ।