Home » ਡੁਨੇਡਿਨ ‘ਚ ਇੱਕ ਸਕੂਲ ਨੂੰ ਕੀਤਾ ਲਾਕਡਾਊਨ,ਮੌਕੇ ‘ਤੇ ਪਹੁੰਚੀ ਹਥਿਆਰਬੰਦ ਪੁਲਿਸ…
Home Page News • New Zealand Local News • NewZealand

ਡੁਨੇਡਿਨ ‘ਚ ਇੱਕ ਸਕੂਲ ਨੂੰ ਕੀਤਾ ਲਾਕਡਾਊਨ,ਮੌਕੇ ‘ਤੇ ਪਹੁੰਚੀ ਹਥਿਆਰਬੰਦ ਪੁਲਿਸ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਡੁਨੇਡਿਨ ਦੇ ਬੇਫੀਲਡ ਹਾਈ ਸਕੂਲ ਨੂੰ ਅੱਜ ਸਵੇਰੇ ਧਮਕੀ ਮਿਲਣ ਤੋਂ ਬਾਅਦ ਤਾਲਾਬੰਦ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਹਥਿਆਰਬੰਦ ਪੁਲਿਸ ਪਹੁੰਚੀ ਹੋਈ ਹੈ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਨੂੰ ਸਵੇਰੇ 8.45 ਵਜੇ ਈਮੇਲ ਰਾਹੀਂ ਧਮਕੀ ਮਿਲੀ ਸੀ ਅਤੇ ਉਸ ਤੋਂ ਬਾਅਦ ਤਾਲਾਬੰਦੀ ਕਰ ਦਿੱਤੀ ਗਈ ਸੀ।ਇਸ ਘਟਨਾ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।