Home » ਆਕਲੈਂਡ ‘ਚ ਦੋ ਵੱਖ-ਵੱਖ ਥਾਂਵਾਂ ‘ਤੇ ਲੱਗੀ ਅੱਗ.,ਇੱਕ ਵਿਅਕਤੀ ਹੋਇਆ ਜ਼ਖਮੀ…
Home Page News New Zealand Local News NewZealand

ਆਕਲੈਂਡ ‘ਚ ਦੋ ਵੱਖ-ਵੱਖ ਥਾਂਵਾਂ ‘ਤੇ ਲੱਗੀ ਅੱਗ.,ਇੱਕ ਵਿਅਕਤੀ ਹੋਇਆ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)

ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ‘ਚ ਦੋ ਵੱਖ-ਵੱਖ ਘਰਾਂ ਨੂੰ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਹੈ।
ਰਾਤ 2.34 ਵਜੇ ਦੇ ਕਰੀਬ ਓਨੀਹੰਗਾ ‘ਚ ਇੱਕ ਘਰ ਨੂੰ ਅੱਗਨਲੱਗਣ ਦੀ ਸੂਚਨਾ ਫਾਇਰ ਵਿਭਾਗ ਨੂੰ ਮਿਲੀ ਸੀ।ਇਸ ਅੱਗ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋ ਜਾਣ ਦੀ ਵੀ ਖ਼ਬਰ ਹੈ।ਇਸ ਤੋ ਇਲਾਵਾ ਸਵੇਰੇ 5.07 ਵਜੇ ਮੈਂਗਰੀ ਦੇ ਵਾਈਨ ਸਟ੍ਰੀਟ ‘ਤੇ ਵੀ ਇੱਕ ਘਰ ਨੂੰ ਅੱਗ ਲੱਗਣ ਬਾਰੇ ਫਾਇਰ ਐਂਡ ਐਮਰਜੈਂਸੀ ਨੂੰ ਸੂਚਨਾ ਮਿਲੀ ਸੀ।