ਆਕਲੈਂਡ(ਬਲਜਿੰਦਰ ਰੰਧਾਵਾ)ਅੱਜ ਸਵੇਰੇ ਦੱਖਣੀ ਆਕਲੈਂਡ ਵਿੱਚ ਇੱਕ ਕਥਿਤ ਅਗਵਾ ਦੇ ਮਾਮਲੇ ਸਬੰਧੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਸਾਰਜੈਂਟ ਡੇਵ ਪੇਆ ਨੇ ਕਿਹਾ ਕਿ ਸਵੇਰੇ 6.47 ਵਜੇ, ਕਲੇਨਡਨ ਪਾਰਕ ਵਿੱਚ ਰੋਸਕਾਮਨ ਰੋਡ ‘ਤੇ ਇੱਕ ਕਾਰੋਬਾਰੀ ਤੋਂ ਇੱਕ ਫੋਨ ਕਾਲ ਰਾਹੀ ਪੁਲਿਸ ਨੂੰ ਇੱਕ ਸੰਭਾਵਿਤ ਅਗਵਾ ਦੀ ਘਟਨਾ ਬਾਰੇ ਸੂਚਿਤ ਕੀਤਾ ਗਿਆ।ਪੁਲਿਸ ਨੇ ਘਟਨਾ ਸਥਾਨ ‘ਤੇ ਪਹੁੰਚ ਪੀੜਤਾ ਨੂੰ ਲੱਭ ਲਿਆ, ਜਿਸ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਸੀ, ਅਤੇ ਉਸ ਦੇ ਅਗਵਾਕਾਰਾਂ ਨੇ ਉਸ ਦੀ ਗੱਡੀ ਵੀ ਚੋਰੀ ਕਰ ਲਈ ਸੀ ਅਤੇ ਉਹਨਾਂ ਕੋਲ ਹਥਿਆਰ ਵੀ ਸਨ।ਅਗਲੀ ਜਾਣਕਾਰੀ ਵਿੱਚ ਪੁਲਿਸ ਨੇ ਕਿਹਾ ਕਿ ਅਪਰਾਧੀਆਂ ਨੂੰ ਪੁਲਿਸ ਨੇ ਪਾਪਾਟੋਏਟੋਏ ਈਗਲ ਹੈਲੀਕਾਪਟਰ ਦੀ ਮਦਦ ਨਾਲ ਕਾਬੂ ਕਰ ਲਿਆਂ ਗਿਆ।
ਦੱਖਣੀ ਆਕਲੈਂਡ ‘ਚ ਅਗਵਾ ਕਰਨ ਦੇ ਮਾਮਲੇ ਸਬੰਧੀ ਦੋ ਵਿਅਕਤੀ ਗ੍ਰਿਫਤਾਰ…
November 22, 2023
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,615
- India5,050
- India Entertainment129
- India News3,246
- India Sports227
- KHABAR TE NAZAR3
- LIFE66
- Movies48
- Music84
- New Zealand Local News2,903
- NewZealand3,222
- Punjabi Articules7
- Religion1,101
- Sports216
- Sports214
- Technology32
- Travel55
- Uncategorized56
- World2,313
- World News1,934
- World Sports206












