Home » ਨੌਰਥ ਆਕਲੈਂਡ ‘ਚ ਕਾਰ ਦੀ ਟੱਕਰ ਲੱਗਣ ਕਾਰਨ ਇੱਕ ਪੈਦਲ ਯਾਤਰੀ ਹੋਇਆਂ ਗੰਭੀਰ ਜ਼ਖਮੀ…
Home Page News • New Zealand Local News • NewZealand

ਨੌਰਥ ਆਕਲੈਂਡ ‘ਚ ਕਾਰ ਦੀ ਟੱਕਰ ਲੱਗਣ ਕਾਰਨ ਇੱਕ ਪੈਦਲ ਯਾਤਰੀ ਹੋਇਆਂ ਗੰਭੀਰ ਜ਼ਖਮੀ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਆਕਲੈਂਡ ਦੇ ਨੌਰਥਕੋਟ ਵਿੱਚ ਅੱਜ ਸਵੇਰੇ ਇੱਕ ਪੈਦਲ ਯਾਤਰੀ ਕਾਰ ਦੀ ਟੱਕਰ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਘਟਨਾ ਤੋ ਬਾਅਦ ਮੌਕੇ ‘ਤੇ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਹਨ।ਇਹ ਘਟਨਾ ਓਨੇਵਾ ਰੋਡ ਦੀ ਦੱਸੀ ਗਈ ਹੈ ਪੁਲਿਸ ਵੱਲੋਂ ਹੁਣ ਘਟਨਾ ਤੋਂ ਬਾਅਦ ਗਲੈਡਸਟੋਨ ਆਰਡੀ ਅਤੇ ਵੁੱਡਸਾਈਡ ਐਵੇਨਿਊ ਦੇ ਵਿਚਕਾਰ ਰੋਡ ਦੋਵਾਂ ਦਿਸ਼ਾਵਾਂ ਤੋ ਬੰਦ ਕੀਤਾ ਗਿਆ ਹੈ ਘਟਨਾ ਦੇ ਹਾਲਤਾਂ ਦੀ ਜਾਂਚ ਚੱਲ ਰਹੀ ਹੈ।