Home » ਨਿਊਜ਼ੀਲੈਂਡ ਦੇ ਇੱਕ ਵਿਅਕਤੀ ਦੀ Rarotonga ‘ਚ ਝੀਲ ‘ਤੇ ਡੁੱਬਣ ਕਾਰਨ ਹੋਈ ਮੌਤ
Home Page News • New Zealand Local News • NewZealand • World

ਨਿਊਜ਼ੀਲੈਂਡ ਦੇ ਇੱਕ ਵਿਅਕਤੀ ਦੀ Rarotonga ‘ਚ ਝੀਲ ‘ਤੇ ਡੁੱਬਣ ਕਾਰਨ ਹੋਈ ਮੌਤ

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਇੱਕ 50 ਸਾਲਾ ਨਿਊਜ਼ੀਲੈਂਡ ਵਿਅਕਤੀ ਦੀ ਕੱਲ ਦੁਪਹਿਰ Rarotonga ਦੀ ਇੱਕ ਝੀਲ ‘ਤੇ ਡੁੱਬਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ।ਕੁੱਕ ਆਈਲੈਂਡ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਮੰਗਲਵਾਰ (ਸੋਮਵਾਰ ਸਥਾਨਕ ਸਮੇਂ ਅਨੁਸਾਰ) ਸ਼ਾਮ 4.05 ਵਜੇ ਘਟਨਾ ਸਬੰਧੀ ਸੂਚਨਾ ਮਿਲੀ ਸੀ।ਪੁਲਿਸ ਨੇ ਕਿਹਾ ਹੈ ਕਿ ਮੈਡੀਕਲ ਰਿਪੋਰਟ ਦੀ ਉਡੀਕ ਕਰ ਰਹੀ ਹੈ ਅਤੇ ਘਟਨਾ ਸਬੰਧੀ ਪੁੱਛਗਿੱਛ ਜਾਰੀ ਹੈ।