Home » ਨਿਊਜ਼ੀਲੈਂਡ ਦੇ ਇੱਕ ਸਕੂਲ ਨੂੰ ਮਿਲੀ ਬੰਬ ਦੀ ਧਮਕੀ,ਮੌਕੇ ਤੇ ਪਹੁੰਚੀ ਪੁਲਿਸ…
Home Page News New Zealand Local News NewZealand

ਨਿਊਜ਼ੀਲੈਂਡ ਦੇ ਇੱਕ ਸਕੂਲ ਨੂੰ ਮਿਲੀ ਬੰਬ ਦੀ ਧਮਕੀ,ਮੌਕੇ ਤੇ ਪਹੁੰਚੀ ਪੁਲਿਸ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਅੱਜ ਸਵੇਰੇ ਸਕੂਲ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਐਸ਼ਬਰਟਨ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਬਾਹਰ ਕੱਢ ਖਾਲੀ ਕਰਵਾਇਆਂ ਗਿਆ ਹੈ।
ਐਸ਼ਬਰਟਨ ਕਾਲਜ ਦੇ ਪ੍ਰਿੰਸੀਪਲ ਸਾਈਮਨ ਕੋਲਮੈਨ ਨੇ ਦੱਸਿਆ ਕਿ ਸਕੂਲ ਨੂੰ ਫੋਨ ਰਾਹੀਂ ਧਮਕੀ ਮਿਲੀ ਹੈ।ਕੋਲਮੈਨ ਨੇ ਕਿਹਾ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਟਾਫ ਅਤੇ ਵਿਦਿਆਰਥੀਆਂ ਨੂੰ ਸਕੂਲ ਦੇ ਬੈਕਫੀਲਡ ਵਿੱਚ ਜਾਣ ਲਈ ਕਿਹਾ।ਇਸ ਮਾਮਲੇ ਸਬੰਧੀ ਅਜੇ ਹੋਰ ਜਾਣਕਾਰੀ ਪ੍ਰਾਪਤ ਨਹੀ ਹੋਈ ਹੈ।