ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਹੀ ਜੁੱਤਿਆਂ ਦਾ ਇੱਕ ਨਵਾਂ ਬ੍ਰਾਂਡ ਜਾਰੀ ਕੀਤਾ ਹੈ। ਉਨ੍ਹਾਂ ਵੱਲੋ ਲੰਘੇ ਐਤਵਾਰ ਨੂੰ ਪੇਨਸਿਲਵੇਨੀਆ ਸੂਬੇ ਦੇ ਸ਼ਹਿਰ ਫਿਲਾਡੇਲਫੀਆ ਦੇ ਕਨਵੈਨਸ਼ਨ ਸੈਂਟਰ ਵਿੱਚ ਪੇਸ਼ ਕੀਤਾ ਗਿਆ।ਉਹਨਾਂ ਵੱਲੋਂ ਸੋਨੇ ਦੇ ਰੰਗ ਦੇ ਜੁੱਤੇ 399 ਡਾਲਰ ਦੇ ਵਿੱਚ ਔਨਲਾਈਨ ਉਪਲਬਧ ਹਨ। ਇਨ੍ਹਾਂ ਦੇ ਨਾਲ ਵਿਕਟਰੀ 47 ਨਾਂ ਦੇ ਇਕ ਸੈਂਟ ਵੀ ਜਾਰੀ ਕੀਤੇ ਗਏ।ਅਦਾਲਤ ਵੱਲੋਂ ਜਾਇਦਾਦ ਦੇ ਮੁੱਲ ਨੂੰ ਜ਼ਿਆਦਾ ਵਧਾਉਣ ਦੇ ਜੁਰਮ ਦੇ ਲਈ ਬੀਤੇਂ ਦਿਨੀਂ 35.5 ਮਿਲੀਅਨ ਡਾਲਰ ਦੇ ਭਾਰੀ ਜੁਰਮਾਨਾ ਲਗਾਏ ਜਾਣ ਤੋਂ ਅਗਲੇ ਦਿਨ ਹੀ ਸਾਬਕਾ ਰਾਸ਼ਟਰਪੀ ਟਰੰਪ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ। ਡੋਨਾਲਡ ਟਰੰਪ ਨਵੰਬਰ ‘ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਰਿੰਗ ‘ਚ ਉਤਰਨਗੇ।
ਸਾਬਕਾ ਰਾਸ਼ਟਰਪਤੀ ਟਰੰਪ ਨੇ ਜੁੱਤੀਆਂ ਦਾ ਆਪਣਾ ਬ੍ਰਾਂਡ ਕੀਤਾ ਜਾਰੀ …
February 19, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,141
- India5,285
- India Entertainment130
- India News3,353
- India Sports228
- KHABAR TE NAZAR3
- LIFE66
- Movies48
- Music84
- New Zealand Local News3,178
- NewZealand3,504
- Punjabi Articules7
- Religion1,149
- Sports226
- Sports220
- Technology32
- Travel55
- Uncategorized63
- World2,438
- World News2,020
- World Sports213












