Home » ਨਿਊਜ਼ੀਲੈਂਡ ਪੁਲਿਸ ਨੂੰ ਹੈ ਇਸ ਪੰਜਾਬੀ ਨੌਜਵਾਨ ਦੀ ਭਾਲ,ਫੋਟੋ ਜਾਰੀ ਕਰ ਭਾਈਚਾਰੇ ਨੂੰ ਕੀਤੀ ਮਦਦ ਦੀ ਅਪੀਲ…
Home Page News • India • New Zealand Local News • NewZealand

ਨਿਊਜ਼ੀਲੈਂਡ ਪੁਲਿਸ ਨੂੰ ਹੈ ਇਸ ਪੰਜਾਬੀ ਨੌਜਵਾਨ ਦੀ ਭਾਲ,ਫੋਟੋ ਜਾਰੀ ਕਰ ਭਾਈਚਾਰੇ ਨੂੰ ਕੀਤੀ ਮਦਦ ਦੀ ਅਪੀਲ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਨਿਊਜ਼ੀਲੈਂਡ ਪੁਲਿਸ ਵੱਲੋਂ 26 ਸਾਲਾ ਇੱਕ ਪੰਜਾਬੀ ਨੌਜਵਾਨ ਤਰਜਿੰਦਰ ਸਿੰਘ ਦੀ ਭਾਲ ਸਬੰਧੀ ਭਾਈਚਾਰੇ ਤੋਂ ਮੱਦਦ ਦੀ ਅਪੀਲ ਕੀਤੀ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੇ ਨਾਮ ਕਈ ਵਾਰੰਟ ਜਾਰੀ ਹੋ ਚੁੱਕੇ ਹਨ। ਜੇ ਕੋਈ ਵੀ ਇਸ ਨੂੰ ਦੇਖੇ ਜਾਂ ਇਸ ਬਾਰੇ ਕੋਈ ਜਾਣਕਾਰੀ ਹੋਏ ਤਾਂ ਪੁਲਿਸ ਨੂੰ 111 ਨੰਬਰ ‘ਤੇ ਤੁਰੰਤ ਫੋਨ ਕੀਤਾ ਜਾਵੇ।ਕ੍ਰਾਈਮਸਟੋਪਰ ‘ਤੇ ਵੀ 0800 555 111 ਇਸ ਨੰਬਰ ‘ਤੇ ਜਾ ਕੇ ਸੰਪਰਕ ਕੀਤਾ ਜਾ ਸਕਦਾ ਹੈ