ਆਕਲੈਂਡ(ਬਲਜਿੰਦਰ ਰੰਧਾਵਾ)ਨਿਊਜ਼ੀਲੈਂਡ ਦਾ ਆਕਲੈਂਡ ਏਅਰਪੋਰਟ ਹੁਣ ਡੋਮੈਸਟਿਕ ਅਤੇ ਇੰਟਰਨੈਸ਼ਨਲ ਇੱਕੋ ਛੱਤ ਹੇਠ ਕੀਤਾ ਜਾ ਰਿਹਾ ਹੈ।ਕਰੀ ਸਾਲਾਂ ਦੀ ਡਿਜਾਈਨ ਤਿਆਰ ਕਰਨ ਦੀ ਮਿਹਨਤ ਤੋਂ ਬਾਅਦ ਹੁਣ ਏਅਰਪੋਰਟ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਜਿਸ ਨੂੰ 2028-29 ਤੱਕ ਪੂਰਾ ਕਰ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ।ਦੱਸ ਦਈਏ ਕਿ ਡੋਮੈਸਟਿਕ ਟਰਮੀਨਲ 1966 ਵਿੱਚ ਪਹਿਲੀ ਵਾਰ ਖੁੱਲਿਆ ਸੀ, ਪਰ ਹੁਣ ਬਹੁਤ ਪੁਰਾਣਾ ਹੋ ਚੁੱਕਾ ਹੈ। ਜਦੋਂ ਇਹ ਬਣਕੇ ਪੂਰਾ ਤਿਆਰ ਹੋ ਗਿਆ ਤਾਂ ਯਾਤਰੀਆਂ ਨੂੰ ਡੋਮੈਸਟਿਕ ਤੋਂ ਇੰਟਰਨੈਸ਼ਨਲ ਟਰਮੀਨਲ ਤੱਕ ਜਾਣ ਲਈ ਸਿਰਫ 5 ਮਿੰਟ ਦਾ ਸਮਾਂ ਲੱਗੇਗਾ। ਇਸ ਵਿੱਚ ਵਧੀਆ ਨੈਵੀਗੇਸ਼ਨ, ਵਧੇਰੇ ਸੀਟਿੰਗ ਕਪੈਸਟੀ, ਫੋਨ ਚਾਰਜ ਲਈ ਥਾਵਾਂ, ਬਾਥਰੂਮ ਦੀ ਸੁਵਿਧਾਵਾਂ ਵੀ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ।
ਇੱਕੋ ਛੱਤ ਹੇਠ ਹੋਵੇਗਾ ਹੁਣ ਆਕਲੈਂਡ ਡੋਮੈਸਟਿਕ ਅਤੇ ਇੰਟਰਨੈਸ਼ਨਲ ਏਅਰਪੋਰਟ,ਨਵੀ ਇਮਾਰਤ ਬਣਾਉਣ ਦਾ ਕੰਮ ਹੋਇਆਂ ਸ਼ੁਰੂ…
May 3, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,043
- India5,239
- India Entertainment129
- India News3,331
- India Sports228
- KHABAR TE NAZAR3
- LIFE66
- Movies48
- Music84
- New Zealand Local News3,127
- NewZealand3,452
- Punjabi Articules7
- Religion1,138
- Sports223
- Sports218
- Technology32
- Travel55
- Uncategorized62
- World2,414
- World News2,006
- World Sports211












