ਆਕਲੈਂਡ(ਬਲਜਿੰਦਰ ਰੰਧਾਵਾ) ਬੀਚ ਹੈਵਨ ਵਿੱਚ ਪਿਛਲੇ ਮਹੀਨੇ ਵਾਪਰੀ ਹਿੰਸਕ ਅਗਵਾ ਦੀ ਘਟਨਾ ਸਬੰਧੀ ਲੋੜੀਂਦੇ ਇੱਕ 25 ਸਾਲਾ ਵਿਅਕਤੀ ਨੂੰ Waiheke Island ਤੋ ਹਿਰਾਸਤ ਵਿੱਚ ਲਿਆ ਹੈ।
ਪੁਲਿਸ ਨੇ ਕਿਹਾ ਕਿ ਅੱਜ ਸਵੇਰੇ Waiheke Island ਯਾਤਰਾ ਦੌਰਾਨ ਲੋਕਾਂ ਦੇ ਇੱਕ ਸਮੂਹ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਜਿਨ੍ਹਾਂ ਲੋਕਾਂ ਨੂੰ ਅਸੀਂ ਲੱਭਿਆ ਉਨ੍ਹਾਂ ਵਿੱਚ 25 ਸਾਲਾ ਵਿਅਕਤੀ ਵੀ ਸੀ ਜਿਸ ਦੀ ਅਗਵਾ ਮਾਮਲੇ ਵਿੱਚ ਭਾਲ ਕੀਤੀ ਜਾ ਰਹੀ ਸੀ।ਫਾਓਫੋ ਨੇ ਕਿਹਾ ਕਿ ਪੁਲਿਸ ਨੇ ਜਿਸ ਪਤੇ ਦੀ ਖੋਜ ਕੀਤੀ ਉਹ ਮੰਗੋਲ ਗਰੋਹ ਨਾਲ ਜੁੜੇ ਲੋਕਾਂ ਦੇ ਘਰ ਸੀ। ਬਿਨਾਂ ਕਿਸੇ ਘਟਨਾ ਦੇ ਤਿੰਨ ਹੋਰ ਲੋਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।