ਆਕਲੈਂਡ(ਬਲਜਿੰਦਰ ਰੰਧਾਵਾ) ਡੁਨੇਡਿਨ ਨਜ਼ਦੀਕ ਹੈਰਿੰਗਟਨ ਪੁਆਇੰਟ ਦੇ ਨੇੜੇ ਮੱਛੀਆਂ ਫੜਨ ਗਏ ਵਿਅਕਤੀਆਂ ਦੀ ਕਿਸ਼ਤੀ ਦੇ ਪਾਣੀ ‘ਚ “ਫਸ ਜਾਣ ਤੋਂ ਬਾਅਦ ਦੋ ਲੋਕਾਂ ਨੂੰ ਰੇਸਕਿਊ ਕੀਤਾ ਗਿਆ ਹੈ।ਪੁਲਿਸ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਘਟਨਾ ਸਵੇਰੇ 7.30 ਵਜੇ ਦੀ ਹੈ।ਪੁਲਿਸ ਨੇ ਸਵੇਰੇ 9 ਵਜੇ ਜਾਣਕਾਰੀ ਦਿੰਦੇ ਕਿਹਾ ਕਿ “ਹੈਰਿੰਗਟਨ ਪੁਆਇੰਟ ਤੋਂ ਇੱਕ ਕਿਸਤੀ ਦੇ ਫਸਣ ਤੋਂ ਬਾਅਦ ਬਚਾਅ ਕਾਰਜ ਚਲਾਇਆ ਗਿਆ ਸੀ।ਦੋ ਲੋਕਾਂ ਨੂੰ ਰੇਸਕਿਉ ਕੀਤਾ ਗਿਆ ਜਿਨਾਂ ਵਿੱਚੋਂ ਇੱਕ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ ਅਤੇ ਦੂਜੇ ਵਿਅਕਤੀ ਦਾ ਮੌਕੇ ‘ਤੇ ਇਲਾਜ ਕੀਤਾ ਗਿਆ।
ਡੁਨੇਡਿਨ ਨਜ਼ਦੀਕ ਮੱਛੀਆਂ ਫੜਨ ਗਏ ਵਿਅਕਤੀ ਦੀ ਪਾਣੀ ‘ਚ ਫਸੀ ਕਿਸ਼ਤੀ,ਦੋ ਵਿਅਕਤੀਆਂ ਨੂੰ ਕੀਤਾ ਗਿਆ ਰੇਸਕਿਉ…
June 3, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












