ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਡਿੱਬੀਪੁਰ ਦੇ ਜੰਮਪਲ ਨਵਦੀਪ ਸਿੰਘ ਸੰਧੂ ਜੋ ਹੁਣ ਇੰਗਲੈਂਡ ਦੇ ਵਸਨੀਕ ਹਨ, ਨੂੰ ਇੰਗਲੈਂਡ ਦੀ ਸਿਆਸੀ ਪਾਰਟੀ ਰੀਫਾਰਮ ਯੂਕੇ ਨੇ ਹੋਰਨਸੇ ਐਂਡ ਫਰੀਅਰਨ ਬਾਰਨੇਟ ਲਈ ਐੱਮਪੀ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ ਹੈ ਜੋ ਪੰਜਾਬ ਤੇ ਜ਼ਿਲ੍ਹਾ ਤਰਨਤਾਰਨ ਲਈ ਫਖ਼ਰ ਵਾਲੀ ਗੱਲ ਹੈ।ਐੱਮਪੀ ਉਮੀਦਵਾਰ ਨਵਦੀਪ ਸਿੰਘ ਸੰਧੂ ਯੂਕੇ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਡੀਡੀਐੱਫਸੀ ਫੁੱਟਬਾਲ ਕਲੱਬ ਵੱਲੋਂ ਕਰਵਾਏ ਜਾ ਰਹੇ ਸੈਵਨ ਸਾਈਡ ਡੇ ਨਾਈਟ ਫੁੱਟਬਾਲ ਕੱਪ ਲਈ ਹਰ ਸਾਲ ਸਹਿਯੋਗ ਦਿੰਦੇ ਹਨ ਜਿਸ ਨਾਲ ਲੋੜਵੰਦ ਅਤੇ ਹਰੇਕ ਵਰਗ ਦੇ ਬੱਚੇ ਇੱਥੇ ਫੁੱਟਬਾਲ ਸਿੱਖਦੇ ਹਨ ਅਤੇ ਵੱਖ-ਵੱਖ ਕਲੱਬਾਂ ਵਿਚ ਖੇਡ ਰਹੇ ਹਨ।ਇਸ ਮੌਕੇ ਨਵਦੀਪ ਸਿੰਘ ਸੰਧੂ ਯੂਕੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੰਤ ਬਾਬਾ ਅਵਤਾਰ ਸਿੰਘ ਘਰਿਆਲੇ ਵਾਲੇ ਕਾਰ ਸੇਵਾ ਸਰਹਾਲੀ ਸਾਹਿਬ ਵਾਲਿਆਂ, ਹਮਦੀਪ ਸਿੰਘ ਕੈਰੋਂ, ਗੁਰਵਿੰਦਰ ਸਿੰਘ ਕੁੱਕੀ ਯੂਕੇ, ਪ੍ਰਭਜੀਤ ਸਿੰਘ ਯੂਕੇ, ਸਰਪੰਚ ਪਲਵਿੰਦਰ ਸਿੰਘ ਵਿੱਕੀ ਇੰਗਲੈਂਡ, ਡੀਡੀਐੱਫਸੀ ਫੁੱਟਬਾਲ ਕਲੱਬ ਪ੍ਰਧਾਨ ਸਰਵਣ ਸਿੰਘ ਢਿੱਲੋਂ, ਕੋਚ ਕੁਲਾਰਜੀਤ ਸਿੰਘ ਕਾਹਨਾ, ਕਮਲ ਸੰਧੂ ਕਾਹਨਾ, ਦਲਬੀਰ ਸਿੰਘ ਰਾਜੂ, ਨੈਸ਼ਨਲ ਫੁੱਟਬਾਲ ਗੋਲਕੀਪਰ ਨੀਰਜ ਕੁਮਾਰ, ਪਿ੍ਰੰਸੀਪਲ ਧਰਮਵੀਰ ਸਿੰਘ ਚੀਮਾ, ਕ੍ਰਿਸ਼ਨ ਲਾਲ ਅਮਰਕੋਟ, ਐਡਵੋਕੇਟ ਅੰਮ੍ਰਿਤ ਸਿੰਘ, ਦਲੇਰ ਸਿੰਘ ਚੱਠੂ, ਹਰਪਾਲ ਸਿੰਘ ਅਲਗੋਂ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ ਗਈ।
ਤਰਨਤਾਰਨ ਜ਼ਿਲ੍ਹੇ ਦੇ ਨਵਦੀਪ ਸੰਧੂ ਨੂੰ ਇੰਗਲੈਂਡ ਦੀ ਸਿਆਸੀ ਪਾਰਟੀ ਨੇ ਬਣਾਇਆ ਐੱਮਪੀ ਉਮੀਦਵਾਰ…
6 months ago
1 Min Read
You may also like
Home Page News • India • World • World News
ਕੈਨੇਡਾ ਪੁਲਿਸ ਨੂੰ ਹੈ 25 ਸਾਲਾ ਭਾਰਤੀ ਨੌਜਵਾਨ ਦੀ ਭਾਲ…
2 days ago
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment138
- Entertainment158
- Fashion22
- Food & Drinks76
- Health347
- Home Page News6,455
- India3,866
- India Entertainment121
- India News2,633
- India Sports219
- KHABAR TE NAZAR3
- LIFE66
- Movies46
- Music79
- New Zealand Local News2,012
- NewZealand2,291
- Punjabi Articules7
- Religion827
- Sports207
- Sports206
- Technology31
- Travel54
- Uncategorized31
- World1,742
- World News1,517
- World Sports199