Home » ਨਿਊਜੀਲੈਂਡ ‘ਚ ਸਵਿਟਜਰਲੈਂਡ ਦੀ ਡਿਪਲੋਮੈਟ ਦੀ ਯੂਰਪ ਟੂਰ ਦੌਰਾਨ ਹੋਈ ਅਚਾਨਕ ਮੌਤ…
Home Page News • New Zealand Local News • NewZealand

ਨਿਊਜੀਲੈਂਡ ‘ਚ ਸਵਿਟਜਰਲੈਂਡ ਦੀ ਡਿਪਲੋਮੈਟ ਦੀ ਯੂਰਪ ਟੂਰ ਦੌਰਾਨ ਹੋਈ ਅਚਾਨਕ ਮੌਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਆਪਣੇ ਪੁੱਤਰ ਦੀ ਗ੍ਰੇਜੁਏਸ਼ਨ ਸੈਰੇਮਨੀ ਲਈ ਯੂਰਪ ਗਈ ਨਿਊਜੀਲੈਂਡ ਵਿੱਚ ਸਥਿਤ ਸਵਿਟਜਰਲੈਂਡ ਦੀ ਅੰਬੈਸੀ ਦੀ ਡਿਪਟੀ ਹੈੱਡ ਵਜੋਂ ਸੇਵਾਵਾਂ ਨਿਭਾਅ ਰਹੀ ਡਿਪਲੋਮੈਟ ਸੈਂਡਰਾ ਗੈਂਟਨਬੀਨ ਦੀ ਅਚਾਨਕ ਬਿਮਾਰ ਹੋ ਜਾਣ ਤੋ ਬਾਅਦ ਮੌਤ ਹੋਣ ਦੀ ਖਬਰ ਹੈ।। ਉਨ੍ਹਾਂ ਦੀ ਮੌਤ ਦਾ ਕਾਰਨ ਵਾਇਰਲ ਇਨਫੈਕਸ਼ਨ ਦੱਸਿਆ ਜਾ ਰਿਹਾ ਹੈ।