ਅਮਰੀਕਾ ਦੇ ਸੂਬੇ ਕਨੇਟੀਕਟ ਦੀ ਅਮਰੀਕੀ ਮਹਿਲਾ ਜਿਸ ਦਾ ਨਾਂ ਐਸਪੇਰੇਂਸ ਲੂਮਿਨੇਸਕਾ ਫੁਏਰਜਿਨਾ (36) ਹੈ। ਉਸ ਨੇ ਸਭ ਤੋਂ ਵੱਧ ਆਪਣੇ ਸਾਰੇ ਸਰੀਰ ਤੇ ਟੈਟੂ ਬਣਾ ਕਿ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਉਸ ਦੇ ਸਰੀਰ ਦਾ 99.98 ਫੀਸਦੀ ਹਿੱਸਾ ਟੈਟੂਆ ਦੇ ਨਾਲ ਭਰਿਆ ਹੋਇਆ ਹੈ। ‘ਹਨੇਰੇ ਨੂੰ ਖ਼ੂਬਸੂਰਤੀ ਵਿੱਚ ਬਦਲਣਾ’ ਦੇ ਵਿਸ਼ੇ ਨੂੰ ਨਾਲ ਲੈ ਕੇ ਉਸ ਨੇ ਆਪਣੇ ਸਰੀਰ ਨੂੰ ਕੈਨਵਸ ਵਿੱਚ ਬਦਲ ਦਿੱਤਾ ਹੈ। ਬ੍ਰਿਜਪੋਰਟ ( ਕਨੇਟੀਕਟ ) ਅਮਰੀਕਾ ਦੀ ਇਸ ਸਾਬਕਾ ਫੌਜੀ ਅੋਰਤ ਨੇ ਆਪਣੇ ਸਰੀਰ ਨੂੰ ਸੁੰਦਰ ਡਿਜ਼ਾਈਨ ਦੇ ਟੈਟੂ ਨਾਲ ਭਰਿਆ ਹੋਇਆ ਹੈ. ਉਹ ਗਿਨੀਜ਼ ਰਿਕਾਰਡ ਧਾਰਕਾਂ ਦੀ ਪ੍ਰਸ਼ੰਸਾ ਕਰਦਿਆਂ ਅਤੇ ਰਿਕਾਰਡ ਪ੍ਰਾਪਤ ਕਰਨ ਲਈ ਕੀਤਾ।ਅਤੇ ਗਿਨੀਜ਼ ਰਿਕਾਰਡ ਧਾਰਕਾ ਦਾ ਉਸ ਨੇ ਧੰਨਵਾਦ ਪ੍ਰਗਟ ਕੀਤਾ।ਅਤੇ ਉਸ ਨੇ ਕਿਹਾ ਕਿ ਉਸ ਨੇ ਟੈਟੂ ਦੇ ਰਿਕਾਰਡ ਨਾਲ ਔਰਤਾਂ ਦੀ ਸ਼ਕਤੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸ ਔਰਤ ਨੇ 99.98 ਫੀਸਦੀ ਟੈਟੂ ਬਣਵਾ ਕਰਵਾਇਆ ਗਿਨੀਜ਼ ਬੁੱਕ ਆਪਣਾ ਨਾਮ ਦਰਜ…
August 25, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,717
- India5,103
- India Entertainment129
- India News3,272
- India Sports227
- KHABAR TE NAZAR3
- LIFE66
- Movies48
- Music84
- New Zealand Local News2,951
- NewZealand3,271
- Punjabi Articules7
- Religion1,112
- Sports216
- Sports214
- Technology32
- Travel55
- Uncategorized56
- World2,331
- World News1,947
- World Sports206












