ਆਕਲੈਂਡ(ਬਲਜਿੰਦਰ ਰੰਧਾਵਾ)ਬੀਤੇ ਕੱਲ੍ਹ ਦੱਖਣੀ ਆਕਲੈਂਡ ਦੇ ਮੋਟਰਵੇਅ-1 ‘ਤੇ ਵਾਪਰੇ ਭਿਆਨਕ ਸੜਕੀ ਹਾਦਸੇ ਵਿੱਚ ਮਾਰੇ ਗਏ 3 ਵਿਅਕਤੀ ਦੀ ਸ਼ਨਾਖਤ ਸਮੋਆ ਦੇਸ਼ ਤੋ ਨਿਊਜੀਲੈਂਡ ਵਿੱਚ ਕੰਮ ਕਰਨ ਆਏ ਆਰਜੀ ਸੀਜਨਲ ਵਰਕਰ ਵਜੋਂ ਹੋਈ ਹੈ ਜੋ ਕਿ ਤਿੰਨੋਂ ਹੀ ਇੱਕੋ ਵੈਨ ਵਿੱਚ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਟਰੱਕ ਦੇ ਟਾਇਰ ਫੱਟਣ ਤੋਂ ਬਾਅਦ ਬੇਕਾਬੂ ਹੋਣ ਕਾਰਨ ਕਈ ਵਾਹਨਾਂ ਨਾਲ ਜਾ ਟਕਰਾਇਆਂ।ਇਸ ਦੇ ਨਾਲ ਹੀ ਤਿੰਨ ਵਿਅਕਤੀ ਜ਼ਖਮੀ ਹੋਏ ਹਨ ਜਿਨਾਂ ਵਿੱਚੋਂ ਇੱਕ ਦੀ ਹਾਲਤ ਅਜੇ ਵੀ ਗੰਭੀਰ ਦੱਸੀ ਜਾ ਰਹੀ ਹੈ।
ਆਕਲੈਂਡ ਦੇ ਮੋਟਰਵੇਅ ‘ਤੇ ਵਾਪਰੇ ਦਰਦਨਾਕ ਹਾਦਸੇ ਵਿੱਚ ਮਾਰੇ ਗਏ ਤਿੰਨੋਂ ਵਿਅਕਤੀ ਸਨ ਸਮੋਆ ‘ਤੋ ਆਏ ਸੀਜਨਲ ਵਰਕਰ….
August 27, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












