ਆਕਲੈਂਡ(ਬਲਜਿੰਦਰ ਰੰਧਾਵਾ) ਆਸਟ੍ਰੇਲੀਆਂ ‘ਚ ਇੱਕ 55 ਸਾਲਾ ਭਾਰਤੀ ਔਰਤ ਸਰਬਜੀਤ ਕੌਰ ਦੀ ਭਾਲ ਲਈ ਅਪੀਲ ਜਾਰੀ ਕੀਤੀ ਗਈ ਹੈ।ਦੱਸਿਆ ਜਾ ਰਿਹਾ ਹੈ ਕਿ ਸਰਬਜੀਤ ਨੂੰ ਆਖ਼ਰੀ ਵਾਰੀ ਕਾਲੇ ਅਤੇ ਚਿੱਟੇ ਰੰਗ ਦੀ ਪਿਊਮਾ ਹੂਡੀ, ਗੂੜ੍ਹੇ ਰੰਗ ਦੀ ਜੀਨ ਅਤੇ ਪਿਊਮਾ ਦੀ ਚੱਪਲ ਪਾਈ 2018 ਮਾਡਲ ਦੀ ਰੇਂਜ ਰੋਵਰ ਗੱਡੀ ’ਚ ਘਰੋਂ ਨਿਕਲਦਿਆਂ ਵੇਖਿਆ ਗਿਆ ਸੀ। ਆਮ ਤੌਰ ’ਤੇ ਉਹ ਵਿਕਟੋਰੀਆ ਸਟੇਟ ਦੇ Caroline Springs, Taylors Lakes ਅਤੇ Fraser Rise ਦੇ ਇਲਾਕਿਆਂ ’ਚ ਹੀ ਰਹਿੰਦੀ ਸੀ। ਸਰਬਜੀਤ ਕੌਰ ਦੀ ਸਥਿਤੀ ਬਾਰੇ ਕਿਸੇ ਵੀ ਜਾਣਕਾਰੀ ਨੂੰ ਮੈਲਟਨ ਪੁਲਿਸ ਸਟੇਸ਼ਨ ਨੂੰ 97477999 ’ਤੇ ਜਾਂ Crime Stoppers ਨੂੰ 1800333000 ’ਤੇ ਫ਼ੋਨ ਕਰ ਕੇ ਦਿੱਤੀ ਜਾ ਸਕਦੀ ਹੈ।
ਆਸਟ੍ਰੇਲੀਆਂ ‘ਚ ਲਾਪਤਾ ਚੱਲ ਰਹੀ ਹੋਈ 55 ਸਾਲਾ ਭਾਰਤੀ ਔਰਤ ਸਰਬਜੀਤ ਕੌਰ ਦੀ ਭਾਲ ਲਈ ਅਪੀਲ ਜਾਰੀ…
August 28, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,717
- India5,103
- India Entertainment129
- India News3,272
- India Sports227
- KHABAR TE NAZAR3
- LIFE66
- Movies48
- Music84
- New Zealand Local News2,951
- NewZealand3,271
- Punjabi Articules7
- Religion1,112
- Sports216
- Sports214
- Technology32
- Travel55
- Uncategorized56
- World2,331
- World News1,947
- World Sports206












