Home » ਆਕਲੈਂਡ ‘ਚ ਭਾਰਤੀ ਬੱਸ ਡਰਾਇਵਰ ‘ਤੇ ਹਮਲਾਂ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ…
Home Page News New Zealand Local News NewZealand

ਆਕਲੈਂਡ ‘ਚ ਭਾਰਤੀ ਬੱਸ ਡਰਾਇਵਰ ‘ਤੇ ਹਮਲਾਂ ਕਰਨ ਵਾਲੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਬੀਤੇ ਦਿਨੀਂ ਪੱਛਮੀ ਆਕਲੈਂਡ ‘ਚ ਇੱਕ ਭਾਰਤੀ ਬੱਸ ਡਰਾਇਵਰ ‘ਤੇ ਹਮਲੇ ਸਬੰਧੀ ਪੁਲਿਸ ਵੱਲੋਂ ਇੱਕ 36 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ ਨੂੰ ਇਸ ਹਫਤੇ ਦੇ ਅਖੀਰ ਵਿਚ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਆਕਲੈਂਡ ਦੇ ਮਾਉਂਟ ਰੋਸਕਿਲ ਡਿਪੋ ਦੇ ਭਾਰਤੀ ਮੂਲ ਦੇ ਡਰਾਈਵਰ ਰਜਨੀਸ਼ ਤਰੇਹਨ ‘ਤੇ ਬੀਤੇ ਸ਼ਨੀਵਾਰ ਨਸਲੀ ਹਮਲਾ ਕੀਤਾ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀ ਠੋਢੀ ‘ਤੇ ਟਾਂਕੇ ਲੱਗੇ ਹਨ ਅਤੇ ਉਨ੍ਹਾਂ ਦੇ ਦੰਦ ਹਿੱਲ ਜਾਣ ਕਾਰਨ ਮਿਡਲਮੋਰ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਵੀ ਕਰਵਾਇਆ ਗਿਆ ਹੈ।

About the author

dailykhabar

Add Comment

Click here to post a comment