Home » ਕ੍ਰਾਈਸਟਚਰਚ ‘ਚ ਵਾਹਨ ਵਿੱਚ ਜਾ ਰਹੇ ਵਿਅਕਤੀ ‘ਤੇ ਚਾ+ਕੂ ਨਾਲ ਹੋ ਮਾਮਲੇ ਸਬੰਧੀ ਇੱਕ ਵਿਅਕਤੀ ਗ੍ਰਿਫ਼ਤਾਰ…
Home Page News New Zealand Local News NewZealand

ਕ੍ਰਾਈਸਟਚਰਚ ‘ਚ ਵਾਹਨ ਵਿੱਚ ਜਾ ਰਹੇ ਵਿਅਕਤੀ ‘ਤੇ ਚਾ+ਕੂ ਨਾਲ ਹੋ ਮਾਮਲੇ ਸਬੰਧੀ ਇੱਕ ਵਿਅਕਤੀ ਗ੍ਰਿਫ਼ਤਾਰ…

Spread the news

ਆਕਲੈਂਡ (ਬਲਜਿੰਦਰ ਸਿੰਘ) ਕ੍ਰਾਈਸਟਚਰਚ ਵਾਹਨ ਵਿੱਚ ਜਾ ਰਹੇ ਵਿਅਕਤੀ ਨੂੰ ਚਾ+ਕੂ ਮਾਰੇ ਜਾਣ ਦੀ ਘਟਨਾ ਦੇ ਮਾਮਲੇ ਸਬੰਧੀ ਪੁਲਿਸ ਨੇ ਇਕ 26 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਹੈ।
ਪੀੜਤ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਕ੍ਰਾਈਸਟਚਰਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।ਕੈਂਟਰਬਰੀ ਮੈਟਰੋ ਪੁਲਿਸ ਦੇ ਡਿਟੈਕਟਿਵ ਸਾਰਜੈਂਟ ਜੇਮਸ ਹੇਗ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਸ਼ਾਮ 5.40 ਵਜੇ ਰਿਕਕਾਰਟਨ ਵਿੱਚ ਕਲੇਰੈਂਸ ਸਟ੍ਰੀਟ ਅਤੇ ਬਲੇਨਹਾਈਮ ਰੋਡ ਦੇ ਚੌਰਾਹੇ ‘ਤੇ ਵਾਪਰੀ। ਗ੍ਰਿਫਤਾਰ ਕੀਤੇ ਗਏ 26 ਸਾਲਾ ਵਿਅਕਤੀ ਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਜ਼ਖਮੀ ਕਰਨ ਦੇ ਦੋਸ਼ ‘ਚ ਸ਼ਨੀਵਾਰ ਨੂੰ ਕ੍ਰਾਈਸਟਚਰਚ ਜ਼ਿਲਾ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।