ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਵਡਾਲਾ ਦੇ ਨੌਜਵਾਨ ਜਗਦੀਪ ਸਿੰਘ ਜੋ ਰੋਜ਼ੀ ਰੋਟੀ ਲਈ ਫਿਲਪਾਈਨ ਗਿਆ ਹੋਇਆ ਸੀ, ਦੀ ਸੰਖੇਪ ਬਿਮਾਰੀ ਉਪਰੰਤ ਮੌਤ ਹੋ ਗਈ। ਇਸ ਦੁੱਖ ਭਰੀ ਖ਼ਬਰ ਦਾ ਪਤਾ ਲੱਗਣ ਤੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸਾਬਕਾ ਚੇਅਰਮੈਨ ਅਮਰੀਕ ਸਿੰਘ ਵਡਾਲਾ ਬਾਂਗਰ ਨੇ ਦੱਸਿਆ ਕਿ ਉਹਨਾਂ ਦੇ ਲਾਡਲਾ ਤੇ ਹੋਣਹਾਰ ਜਗਦੀਪ ਸਿੰਘ ਪੁੱਤਰ ਏਐਸਆਈ ਰਣਧੀਰ ਸਿੰਘ ਜੋ 2018 ਵਿੱਚ ਫਿਲਪਾਈਨ ਗਿਆ ਸੀ ਅਤੇ ਜਗਦੀਪ ਸਿੰਘ ਨੇ ਉਥੇ ਮਾਰੀਆ ਨਾਮਕ ਮਹਿਲਾ ਨਾਲ ਵਿਆਹ ਕਰਵਾਇਆ ਹੋਇਆ ਸੀ ਅਤੇ ਉਸ ਦੇ ਦੋ ਬੇਟੇ ਹਨ।ਜਗਦੀਪ ਸਿੰਘ ਪਿਛਲੇ ਸਮੇਂ ਆਪਣੇ ਜੱਦੀ ਪਿੰਡ ਆਪਣੇ ਮਾਤਾ ਪਿਤਾ ਕੋਲ ਆਇਆ ਸੀ ਅਤੇ ਹੁਣ ਵੀ ਜਨਵਰੀ ਮਹੀਨੇ ਵਿੱਚ ਆਪਣੇ ਮਾਤਾ ਪਿਤਾ ਨੂੰ ਪਰਿਵਾਰ ਸਮੇਤ ਆਪਣੇ ਪਿੰਡ ਮਿਲਣ ਆ ਰਿਹਾ ਸੀ ।
ਫਿਲਪਾਈਨ ‘ਚ ਪੰਜਾਬੀ ਨੌਜਵਾਨ ਦੀ ਸੰਖੇਪ ਬਿਮਾਰੀ ਦੇ ਚੱਲਦੇ ਹੋਈ ਮੌ,ਤ…
October 18, 2024
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












