Home » ਨਿਊਜੀਲੈਂਡ ‘ਚ ਵੀ ਬਰਡ ਫਲੂ ਦੀ ਹੋਈ ਪੁਸ਼ਟੀ,ਲੋਕਾਂ ਨੂੰ ਕੀਤਾ ਗਿਆ ਸੁਚੇਤ…
Home Page News • New Zealand Local News • NewZealand

ਨਿਊਜੀਲੈਂਡ ‘ਚ ਵੀ ਬਰਡ ਫਲੂ ਦੀ ਹੋਈ ਪੁਸ਼ਟੀ,ਲੋਕਾਂ ਨੂੰ ਕੀਤਾ ਗਿਆ ਸੁਚੇਤ…

Spread the news

ਆਕਲੈਂਡ (ਬਲਜਿੰਦਰ ਸਿੰਘ) ਨਿਊਜੀਲੈਂਡ ‘ਚ ਵੀ ਸਿਹਤ ਮਾਹਿਰਾਂ ਵੱਲੋਂ ਵੀ ਬਰਡ ਫਲੂ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਤੇ ਐਮ ਪੀ ਆਈ ਵਲੋਂ ਓਟੇਗੋ ਦੇ ਫਾਰਮ ‘ਤੇ 80,000 ਮੁਰਗੇ-ਮੁਰਗੀਆਂ ਨੂੰ ਖਤਮ ਕਰਨ ਦੀ ਗੱਲ ਕਹੀ ਗਈ ਹੈ। ਇਸਦੇ ਨਾਲ ਇਲਾਕੇ ਵਿੱਚ 6 ਹੋਰ ਫਾਰਮਾਂ ‘ਤੇ ਵੀ ਬਰਡ ਫਲੂ ਦੀ ਪੁਸ਼ਟੀ ਹੋਈ ਹੈ ਤੇ ਪ੍ਰਭਾਵਿਤ ਫਾਰਮ ਤੋਂ 10 ਕਿਲੋਮੀਟਰ ਦੇ ਇਲਾਕੇ ਨੂੰ ਬਫਰ ਜੋਨ ਐਲਾਨਿਆਂ ਜਾ ਚੁੱਕਾ ਹੈ ਇਸ ਦੇ ਨਾਲ ਹੀ ਨਿਊਜੀਲੈਂਡ ਵਾਸੀਆਂ ਨੂੰ ਆਪਣੇ ਖਾਣੇ ਵਿੱਚ ਕੱਚੇ ਆਂਡੇ ਦੀ ਨਾ ਵਰਤੋਂ ਕਰਨ ਵਾਰੇ ਆਖਿਆਂ ਗਿਆ ਹੈ।