ਆਕਲੈਂਡ (ਬਲਜਿੰਦਰ ਸਿੰਘ) ਕੁਈਨਜ਼ਟਾਊਨ ‘ਚ ਬੀਤੀ ਰਾਤ ਇੱਕ ਇਮਾਰਤ ਨੂੰ ਅੱਗ ਲੱਗ ਜਾਣ ਦੀ ਖ਼ਬਰ ਹੈ।ਫਾਇਰ ਅਤੇ ਐਮਰਜੈਂਸੀ ਦੇ ਬੁਲਾਰੇ ਨੇ ਕਿਹਾ ਕਿ ਰਾਤ 11 ਵਜੇ ਤੋਂ ਥੋੜ੍ਹੀ ਦੇਰ ਬਾਅਦ ਫਰਾਈਰ ਸਟਰੀਟ ‘ਤੇ, ਅੱਗ ਲੱਗ ਜਾਣ ਦੀ ਘਟਨਾ ਸਬੰਧੀ ਅਮਲੇ ਨੂੰ ਬੁਲਾਇਆ ਗਿਆ ਸੀ।
ਸੇਂਟ ਜੌਨ ਦੀ ਟੀਮ ਨੇ ਦੱਸਿਆ ਕਿ 10 ਲੋਕਾਂ ਦਾ ਮੁਲਾਂਕਣ ਕੀਤਾ, ਪਰ ਕਿਸੇ ਨੂੰ ਵੀ ਹਸਪਤਾਲ ਦੇ ਇਲਾਜ ਦੀ ਲੋੜ ਨਹੀਂ ਸੀ।
Add Comment