Home » ਮਸ਼ਹੂਰ ਫਿਲਮਕਾਰ ਪ੍ਰੀਤਿਸ਼ ਨੰਦੀ ਦਾ 73 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ…
Home Page News India India News

ਮਸ਼ਹੂਰ ਫਿਲਮਕਾਰ ਪ੍ਰੀਤਿਸ਼ ਨੰਦੀ ਦਾ 73 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ…

Spread the news

ਮਸ਼ਹੂਰ ਫਿਲਮ ਨਿਰਦੇਸ਼ਕ, ਪੱਤਰਕਾਰ, ਕਵੀ ਅਤੇ ਲੇਖਕ ਪ੍ਰੀਤਿਸ਼ ਨੰਦੀ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। 73 ਸਾਲਾ ਪ੍ਰੀਤੀਸ਼ ਨੇ ਮੁੰਬਈ ਸਥਿਤ ਆਪਣੀ ਰਿਹਾਇਸ਼ ‘ਤੇ ਦਿਲ ਦਾ ਦੌਰਾ ਪੈਣ ਕਾਰਨ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਇਹ ਜਾਣਕਾਰੀ ਦਿੱਗਜ ਅਦਾਕਾਰ ਅਨੁਪਮ ਖੇਰ ਨੇ ਦਿੱਤੀ। ਉਸਨੇ ਆਪਣੇ ਅਧਿਕਾਰਤ ਐਕਸ ਅਕਾਉਂਟ ‘ਤੇ ਮਰਹੂਮ ਨਿਰਦੇਸ਼ਕ ਦੀ ਯਾਦ ਵਿੱਚ ਇੱਕ ਛੂਹਣ ਵਾਲੀ ਪੋਸਟ ਸਾਂਝੀ ਕੀਤੀ।