ਆਕਲੈਂਡ (ਬਲਜਿੰਦਰ ਸਿੰਘ) ਅੱਜ ਸਵੇਰੇ ਦੋ ਦੱਖਣੀ ਆਕਲੈਂਡ ਦੇ ਟਾਕਾਨੀਨੀ ‘ਚ ਦੋ ਕਾਰੋਬਾਰਾਂ ਵਿੱਚ ਹੋਈਆਂ ਚੋਰੀਆਂ ਦੇ ਮਾਮਲੇ ਸਬੰਧੀ ਪੁਲਿਸ ਨੇ ਤਿੰਨ ਗ੍ਰਿਫ਼ਤਾਰੀਆਂ ਕੀਤੀਆਂ ਹਨ।ਬੀਤੀ ਰਾਤ 1 ਵਜੇ ਦੇ ਕਰੀਬ ਗ੍ਰੇਟ ਸਾਊਥ ਰੋਡ ‘ਤੇ ਸਥਿਤ ਕੈਸ਼ ਕਨਵਰਟਰ ਅਤੇ ਇਸ ਤੋਂ ਕੁੱਝ ਸਮੇਂ ਬਾਅਦ ਨੇੜਲੇ ਵੈਪ ਸ਼ਾਪ ‘ਤੇ ਬੁਲਾਇਆ ਗਿਆ।ਪੁਲਿਸ ਜਲਦੀ ਹੀ ਮੌਕੇ ‘ਤੇ ਪਹੁੰਚ ਗਈ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ।ਇੱਕ ਪੁਲਿਸ ਯੂਨਿਟ ਖੇਤਰ ਦੀ ਪੁੱਛਗਿੱਛ ਕਰ ਰਹੀ ਸੀ ਅਤੇ ਮੈਨੂਰੋਆ ਰੋਡ ‘ਤੇ ਤਿੰਨ ਆਦਮੀਆਂ ਨੂੰ ਲੱਭ ਲਿਆ ਗਿਆ।
ਟਾਕਾਨੀਨੀ ‘ਚ ਬੀਤੀ ਰਾਤ ਹੋਏ ਹੋਈਆਂ ਚੋਰੀਆਂ ਦੇ ਮਾਮਲੇ ਸਬੰਧੀ ਪੁਲਿਸ ਨੇ ਤਿੰਨ ਲੋਕਾਂ ਨੂੰ ਲਿਆ ਹਿਰਾਸਤ ਵਿੱਚ…

Add Comment