ਆਕਲੈਂਡ (ਬਲਜਿੰਦਰ ਸਿੰਘ) ਪਿਛਲੇ ਹਫ਼ਤੇ Minginui, Whakatane ‘ਚ ਸ਼ਿਕਾਰ ‘ਤੇ ਗਏ ਵਿਅਕਤੀ ਦੀ ਮੌਤ ਦੇ ਮਾਮਲੇ ਸਬੰਧੀ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਪੁਲਿਸ ਨੂੰ 21 ਮਾਰਚ ਨੂੰ 2 ਵਜੇ ਦੇ ਕਰੀਬ ਵਿਅਕਤੀ ਦੀ ਮੌਤ ਬਾਰੇ ਸੂਚਿਤ ਕੀਤਾ ਗਿਆ ਸੀ।ਗ੍ਰਿਫ਼ਤਾਰ ਕੀਤੇ 46 ਸਾਲਾ ਵਿਅਕਤੀ ਤੇ ਕਤਲ, ਗੈਰ-ਕਾਨੂੰਨੀ ਸ਼ਿਕਾਰ ਅਤੇ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ।ਵਿਅਕਤੀ ਦੀ ਮੌਤ ਨੂੰ ਜਾਂਚ ਲਈ ਕੋਰੋਨਰ ਨੂੰ ਭੇਜ ਦਿੱਤੀ ਗਈ ਹੈ।
ਸ਼ਿਕਾਰ ‘ਤੇ ਗਏ ਵਿਅਕਤੀ ਦੀ ਮੌ+ਤ ਦੇ ਮਾਮਲੇ ਵਿੱਚ ਪੁਲਿਸ ਨੇ 45 ਸਾਲਾ ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ…
2 months ago
1 Min Read

You may also like
dailykhabar
Topics
- Articules12
- Autos6
- Celebrities96
- COMMUNITY FOCUS7
- Deals11
- Entertainment142
- Entertainment161
- Fashion22
- Food & Drinks76
- Health347
- Home Page News6,924
- India4,164
- India Entertainment126
- India News2,795
- India Sports221
- KHABAR TE NAZAR3
- LIFE66
- Movies46
- Music81
- New Zealand Local News2,160
- NewZealand2,448
- Punjabi Articules7
- Religion900
- Sports211
- Sports210
- Technology31
- Travel54
- Uncategorized38
- World1,865
- World News1,625
- World Sports202