Home » ਹੇਸਟਿੰਗਜ਼ ਦੇ ਉਪਨਗਰ Flaxmere ‘ਚ ਇੱਕ ਘਰ ਨੂੰ ਲੱਗੀ ਅੱ+ਗ…
Home Page News • New Zealand Local News • NewZealand

ਹੇਸਟਿੰਗਜ਼ ਦੇ ਉਪਨਗਰ Flaxmere ‘ਚ ਇੱਕ ਘਰ ਨੂੰ ਲੱਗੀ ਅੱ+ਗ…

Spread the news

ਆਕਲੈਂਡ (ਬਲਜਿੰਦਰ ਸਿੰਘ) ਹੇਸਟਿੰਗਜ਼ ਦੇ ਉਪਨਗਰ Flaxmere ‘ਚ ਇੱਕ ਘਰ ਨੂੰ ਅੱਗ ਲੱਗ ਜਾਣ ਦੀ ਸੂਚਨਾ ਤੋਂ ਬਾਅਦ ਮੌਕੇ ‘ਤੇ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਹਨ।ਅੱਜ ਸਵੇਰੇ 9.30 ਵਜੇ ਦੇ ਕਰੀਬ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਜਿਨਾਂ ਵੱਲੋਂ ਅੱਗ ਤੇ ਕਾਬੂ ਪਾਉਣ ਲਈ ਕੰਮ ਜਾਰੀ ਹੈ।ਇਸ ਮੌਕੇ ਡਾਕਟਰੀ ਸਹਾਇਤਾ ਲਈ ਵੀ ਮੌਕੇ ‘ਤੇ ਐਂਬੂਲੈਂਸ ਵੀ ਪਹੁੰਚੀ ਹੋਈ ਦੱਸੀ ਜਾ ਰਹੀ ਹੈ।