Home » ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਪਾਣੀ ਵਿੱਚ ਡੁੱਬਣ ਕਾਰਨ ਹੋਈ ਮੌ,ਤ
Home Page News India World World News

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਪਾਣੀ ਵਿੱਚ ਡੁੱਬਣ ਕਾਰਨ ਹੋਈ ਮੌ,ਤ

Spread the news

ਕੈਨੇਡਾ ਦੇ ਸ਼ਹਿਰ ਬਰੈਂਪਟਨ ਨਾਲ ਲੱਗਦੇ ਪਿੰਡ ਕੈਲੇਡਨ ਵਿਖੇ ਰਹਿ ਰਹੇ ਨੌਜਵਾਨ ਗਗਨਦੀਪ ਸਿੰਘ (25) ਦੀ ਬੀਤੇ ਦਿਨੀਂ ਨਦੀ (Paisley saugeen river) ਵਿੱਚ ਡੁੱਬ ਜਾਣ ਕਾਰਨ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਪੜ੍ਹਾਈ ਲਈ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਦੁਨੇਵਾਲਾ ਤੋਂ ਕੈਨੇਡਾ ਆਇਆ ਸੀ ਤੇ ਹੁਣ ਵਰਕ ਪਰਮਿਟ ਤੇ ਇੱਥੇ ਰਹਿ ਰਿਹਾ ਸੀ। ਪਰਿਵਾਰ ਦੀ ਮੱਦਦ ਅਤੇ ਮ੍ਰਿਤਕ ਦੇਹ ਪੰਜਾਬ ਭੇਜਣ ਲਈ ਗੋ ਫੰਡ ਪੇਜ਼ ਬਣਾਇਆ ਗਿਆ ਹੈ।