Home » Castlecliff ‘ਚ ਖੜੇ ਵਾਹਨ ਨਾਲ ਟਕਰਾਉਣ ਕਾਰਨ ਡਰਟ ਬਾਈਕ ਸਵਾਰ ਦੀ ਹੋਈ ਮੌ.ਤ…
Home Page News New Zealand Local News NewZealand

Castlecliff ‘ਚ ਖੜੇ ਵਾਹਨ ਨਾਲ ਟਕਰਾਉਣ ਕਾਰਨ ਡਰਟ ਬਾਈਕ ਸਵਾਰ ਦੀ ਹੋਈ ਮੌ.ਤ…

Spread the news

ਆਕਲੈਂਡ (ਬਲਜਿੰਦਰ ਸਿੰਘ)Castlecliff ਵਿੱਚ ਇੱਕ ਖੜ੍ਹੀ ਗੱਡੀ ਨਾਲ ਡਰਟ ਬਾਈਕ ਦੇ ਟਕਰਾਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦੀ ਖਬਰ ਹੈ।ਐਤਵਾਰ ਸ਼ਾਮ 4.10 ਵਜੇ ਸੀਫਰੰਟ ਰੋਡ ‘ਤੇ ਹੋਏ ਹਾਦਸੇ ਲਈ ਪੁਲਿਸ ਨੂੰ ਬੁਲਾਇਆ ਗਿਆ।ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਫਾਇਰ ਐਂਡ ਐਮਰਜੈਂਸੀ ਨਿਊਜ਼ੀਲੈਂਡ ਅਤੇ ਹਾਟੋ ਹੋਨ ਸੇਂਟ ਜੌਨ ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚੀਆਂ ਹਾਦਸੇ ਤੋ ਬਾਅਦ ਸੜਕ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ। ਹਾਦਸੇ ਦੇ ਹਾਲਾਤਾਂ ਦੀ ਪੁੱਛਗਿੱਛ ਜਾਰੀ ਹੈ।

About the author

dailykhabar

Add Comment

Click here to post a comment