Home » ਪਾਪਾਮੋਆ ‘ਚ ਸਵੇਰ_ਸਾਰ ਇੱਕ ਘਰ ਨੂੰ ਲੱਗੀ ਅੱ+ਗ…
Home Page News • New Zealand Local News • NewZealand

ਪਾਪਾਮੋਆ ‘ਚ ਸਵੇਰ_ਸਾਰ ਇੱਕ ਘਰ ਨੂੰ ਲੱਗੀ ਅੱ+ਗ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਅੱਜ ਸਵੇਰੇ ਪਾਪਾਮੋਆ ‘ਚ ਇੱਕ ਘਰ ਨੂੰ ਅੱਗ ਲੱਗ ਜਾਣ ਦੀ ਖ਼ਬਰ ਹੈ। ਫਾਇਰ ਐਂਡ ਐਮਰਜੈਂਸੀ ਨੂੰ ਅੱਗ ਸਬੰਧੀ ਸੂਚਨਾ ਸਵੇਰੇ 8 ਵਜੇ ਦੇ ਕਰੀਬ ਮਿਲੀ ਜਿਹਨਾਂ ਵੱਲੋਂ ਮੌਕੇ ‘ਤੇ ਪਹੁੰਚ ਅੱਗ ਤੇ ਕਾਬੂ ਪਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਅੱਗ ਲੱਗੀ ਤਾਂ ਪਰਿਵਾਰ ਉਸ ਵੇਲੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਗਿਆ ਹੋਇਆ ਸੀ