Home » ਵੈਲਿੰਗਟਨ ਸ਼ਹਿਰ ‘ਚ ਇੱਕ ਇਮਾਰਤ ਵਿੱਚ ਲੱਗੀ ਅੱ.ਗ…
Home Page News • New Zealand Local News • NewZealand

ਵੈਲਿੰਗਟਨ ਸ਼ਹਿਰ ‘ਚ ਇੱਕ ਇਮਾਰਤ ਵਿੱਚ ਲੱਗੀ ਅੱ.ਗ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਵੈਲਿੰਗਟਨ ਸ਼ਹਿਰ ਵਿੱਚ ਇੱਕ ਬਿਲਡਿੰਗ ‘ਚ ਅੱਗ ਲੱਗ ਜਾਣ ਦੀ ਘਟਨਾ ਤੋ ਬਾਅਦ ਨੇੜੇ ਦੀਆਂ ਕੁੱਝ ਸੜਕਾਂ ਨੂੰ ਬੰਦ ਕੀਤਾ ਗਿਆ ਹੈ।ਅੱਜ ਦੁਪਹਿਰ 2 ਵਜੇ ਦੇ ਕਰੀਬ ਬੋਲਕੋਟ ਅਤੇ ਚਰਚ ਸਟ੍ਰੀਟ ਦੇ ਕੋਨੇ ‘ਤੇ ਇੱਕ ਇਮਾਰਤ ਵਿੱਚ ਲੱਗੀ ਅੱ.ਗ ਦੇ ਮਾਮਲੇ ਸਬੰਧੀ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ।ਘਟਨਾ ਸਬੰਧੀ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।