Home » ਆਕਲੈਂਡ ਸ਼ਹਿਰ ‘ਚ ਨਿਊ ਵਰਲਡ ਸੁਪਰਮਾਰਕੀਟ ਨੂੰ ਲੱਗੀ ਅੱ+ਗ….
Home Page News New Zealand Local News NewZealand

ਆਕਲੈਂਡ ਸ਼ਹਿਰ ‘ਚ ਨਿਊ ਵਰਲਡ ਸੁਪਰਮਾਰਕੀਟ ਨੂੰ ਲੱਗੀ ਅੱ+ਗ….

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਆਕਲੈਂਡ ਸ਼ਹਿਰ ‘ਚ ਇੱਕ ਸੁਪਰਮਾਰਕੀਟ ਵਿੱਚ ਭਿਆਨਕ ਅੱਗ ਲੱਗਣ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਮੌਕੇ ‘ਤੇ ਐਮਰਜੈਂਸੀ ਸੇਵਾਵਾਂ ਪਹੁੰਚੀਆਂ ਹਨ।ਦੱਸਿਆ ਜਾ ਰਿਹਾ ਹੈ ਫ੍ਰੀਮੈਨਜ਼ ਬੇਅ ਵਿੱਚ ਨਿਊ ਵਰਲਡ ਸੁਪਰਮਾਰਕੀਟ ਤੋਂ ਧੂੰਆਂ ਉੱਠਦਾ ਦੇਖਿਆ ਜਾ ਸਕਦਾ ਹੈ, ਜਿਸਦੀ ਇਸ ਸਮੇਂ ਮੁਰੰਮਤ ਚੱਲ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅੱਗ ਬਾਰੇ ਸੂਚਨਾ ਮਿਲੀ ਹੈ।ਅੱਗ ਜਾਂ ਨੁਕਸਾਨ ਬਾਰੇ ਹੋਰ ਵੇਰਵੇ ਦੀ ਉਡੀਕ ਕੀਤੀ ਜਾ ਰਹੀ ਹੈ।