Home » Whanganui ਨਜ਼ਦੀਕ ਵਾਪਰੇ ਕਈ ਵਾਹਨਾਂ ਦੇ ਹਾਦਸੇ ਵਿੱਚ ਚਾਰ ਲੋਕ ਜ਼ਖਮੀ…
Home Page News New Zealand Local News NewZealand

Whanganui ਨਜ਼ਦੀਕ ਵਾਪਰੇ ਕਈ ਵਾਹਨਾਂ ਦੇ ਹਾਦਸੇ ਵਿੱਚ ਚਾਰ ਲੋਕ ਜ਼ਖਮੀ…

Spread the news

ਆਕਲੈਂਡ (ਬਲਜਿੰਦਰ ਸਿੰਘ) Whanganui ਨੇੜੇ ਕਈ ਵਾਹਨਾਂ ਦੀ ਟੱਕਰ ਦੌਰਾਨ ਚਾਰ ਜਣਿਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ।ਹਾਦਸਾ ਸਟੇਟ ਹਾਈਵੇਅ 3 ‘ਤੇ Whanganui ਨੇੜੇ ਹੋਇਆ, ਜਿੱਥੇ ਐਮਰਜੈਂਸੀ ਸੇਵਾਵਾਂ ਮੰਗਲਵਾਰ ਸ਼ਾਮ 5.15 ਵਜੇ ਦੇ ਕਰੀਬ ਪਹੁੰਚੀਆਂ।ਇੱਕ ਮਰੀਜ਼ ਗੰਭੀਰ ਹਾਲਤ ਵਿੱਚ ਅਤੇ ਦੋ ਮਰੀਜ਼ਾਂ ਨੂੰ ਦਰਮਿਆਨੀ ਹਾਲਤ ਵਿੱਚ Whanganui ਹਸਪਤਾਲ ਲਿਜਾਇਆ ਗਿਆ।ਚੌਥੇ ਵਿਅਕਤੀ ਦਾ ਮੌਕੇ ‘ਤੇ ਹੀ ਇਲਾਜ ਕੀਤਾ ਗਿਆ।