ਬੈਲਜੀਅਮ ਤੋਂ ਮੀਡੀਆ ਪੰਜਾਬ ਨੂੰ ਮਿਲੀਆਂ ਖਬਰਾਂ ਮੁਤਾਬਿਕ ਕਨੇਡੀਅਨ ਨਿਵਾਸੀ ਅਤੇ ਪੇਸ਼ੇ ਤੋਂ ਡਾਕਟਰ ਸ਼੍ਰਮਤੀ ਰਵਿੰਦਰ ਕੌਰ ਸੰਧੂ ਦੀ ਪੇਟ ਵਿੱਚ ਇਫੈਂਕਸ਼ਨ ਹੋਣ ਕਾਰਨ ਪਿਛਲੇ ਦਿਨੀਂ ਮੌਤ ਹੋ ਗਈ ਹੈ, ਜਿਸਦਾ ਸਸਕਾਰ ਹੁਣ ਕਨੈਡਾ ਦੀ ਬ੍ਰੈਮਟਨ ਵਿੱਚ ਪੈਂਦੀ ਬਿਜਲੀ ਵਾਲੀ ਭੱਠੀ ਵਿੱਚ ਅਠਾਈ ਜੂਨ ਦਿਨ ਸ਼ਨੀਵਾਰ ਨੂੰ ਸਸਕਾਰ ਹੋਵੇਗਾ | ਇਸ ਡਾਕਟਰ ਲੜਕੀ ਦੇ ਮਾਨਯੋਗ ਚਾਚਾ ਅਵਤਾਰ ਸਿੰਘ ਸਿੱਧੂ ਜਿਹੜੇ ਕਿ ਇਸ ਅਣਹੋਣੀ ਘਟਨਾ ਦੀ ਖ਼ਬਰ ਸੁਣਦੇ ਸਾਰ ਹੀ ਕਨੈਡਾ ਪਹੁੰਚ ਗਏ ਹਨ, ਨੇ ਦੱਸਿਆ ਕਿ ਸਿੱਧੂ ਪ੍ਰੀਵਾਰ ਵਾਸਤੇ ਇਹ ਵਿਛੋੜਾ ਬਹੁਤ ਹੀ ਅਕਹਿ ਅਤੇ ਅਸਹਿ ਹੈ | ਰੌਇਲ ਸਪੋਰਟਸ ਕਲੱਬ ਬੈਲਜੀਅਮ ਦੇ ਸਮੂੰਹ ਅਹੁਦੇਦਾਰਾਂ ਅਤੇ ਸਪੋਰਟਰਾਂ ਨੇ ਅਵਤਾਰ ਸਿੰਘ ਸਿੱਧੂ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਕਿਹਾ ਕਿ ਅਸੀਂ ਉਸ ਪ੍ਰਮਾਤਮਾਂ ਦੇ ਚਰਨਾਂ ਵਿਚ ਅਰਦਾਸ ਬੇਨਤੀ ਕਰਦੇ ਹਾਂ ਕਿ ਪ੍ਰਮਾਤਮਾਂ ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਿੱਛੇ ਸਿੱਧੂ ਪ੍ਰੀਵਾਰ ਨੂੰ ਪ੍ਰਮਾਤਮਾਂ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੇ
ਚਾਲੀ ਸਾਲਾ ਡਾਕਟਰ ਰਵਿੰਦਰ ਕੌਰ ਸਿੱਧੂ ਦੀ ਪੇਟ ਵਿੱਚ ਅਫੈਂਕਸ਼ਨ ਹੋਣ ਕਾਰਨ ਕਨੈਡਾ ‘ਚ ਹੋਈ ਮੌਤ…
June 26, 2025
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,059
- India5,248
- India Entertainment129
- India News3,334
- India Sports228
- KHABAR TE NAZAR3
- LIFE66
- Movies48
- Music84
- New Zealand Local News3,134
- NewZealand3,460
- Punjabi Articules7
- Religion1,140
- Sports224
- Sports219
- Technology32
- Travel55
- Uncategorized62
- World2,419
- World News2,009
- World Sports212












