ਆਕਲੈਂਡ(ਬਲਜਿੰਦਰ ਰੰਧਾਵਾ) ਵਾਈਕਾਟੋ ਵਿੱਚ ਕੈਂਬਰਿਜ ਰੋਡ ਇੱਕ ਗੰਭੀਰ ਹਾਦਸੇ ਤੋਂ ਬਾਅਦ ਬੰਦ ਕੀਤਾ ਗਿਆ ਹੈ।
ਪੁਲਿਸ ਨੇ ਕਿਹਾ ਕਿ ਇਹ ਹਾਦਸਾ ਅੱਜ ਸਵੇਰੇ 11.25 ਵਜੇ ਹੋਇਆ, ਜਿਸ ਵਿੱਚ ਇੱਕ ਕਾਰ ਅਤੇ ਇੱਕ ਟਰੱਕ ਸ਼ਾਮਲ ਸਨ।
ਪੁਲਿਸ ਨੇ ਕਿਹਾ ਕਿ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ।ਹਾਦਸੇ ਕਾਰਨ ਸੜਕ ਜਾਮ ਹੋ ਗਈ ਅਤੇ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਮੌਜੂਦ ਸਨ।
ਵਾਈਕਾਟੋ ਦੇ ਕੈਂਬਰਿਜ ‘ਚ ਕਾਰ ਅਤੇ ਟਰੱਕ ਵਿਚਕਾਰ ਵਾਪਰਿਆ ਹਾਦਸਾ,ਪੁਲਿਸ ਨੇ ਸੜਕ ਨੂੰ ਕੀਤਾ ਬੰਦ…












