Home » ਪਿਛਲੇ ਦਿਨੀ ਬੇਅ ਆਫ਼ ਪਲੈਂਟੀ ‘ਚ ਵਾਪਰੇ ਸੜਕ ਹਾ+ਦਸੇ ਵਿੱਚ ਜ਼ ਖ਼ਮੀ ਔਰਤ ਦੀ ਹੋਈ ਮੌ,ਤ…
Home Page News New Zealand Local News NewZealand

ਪਿਛਲੇ ਦਿਨੀ ਬੇਅ ਆਫ਼ ਪਲੈਂਟੀ ‘ਚ ਵਾਪਰੇ ਸੜਕ ਹਾ+ਦਸੇ ਵਿੱਚ ਜ਼ ਖ਼ਮੀ ਔਰਤ ਦੀ ਹੋਈ ਮੌ,ਤ…

Spread the news

ਆਕਲੈਂਡ(ਬਲਜਿੰਦਰ ਰੰਧਾਵਾ) ਪਿਛਲੇ ਹਫ਼ਤੇ ਟੌਰੰਗਾ ਈਸਟਰਨ ਲਿੰਕ ‘ਤੇ ਹੋਏ ਹਾਦਸੇ ਵਿੱਚ ਸ਼ਾਮਲ ਟੀ-ਪੁੱਕੀ ਨਿਵਾਸੀ ਔਰਤ ਦੀ ਮੌਤ ਹੋ ਜਾਣ ਦੀ ਖ਼ਬਰ ਹੈ।ਪਿਛਲੇ ਹਫ਼ਤੇ ਵੀਰਵਾਰ ਨੂੰ ਸਵੇਰੇ 10 ਵਜੇ ਦੇ ਕਰੀਬ ਪਾਪਾਮੋਆ ਅਤੇ ਪੇਂਗਾਰੋਆ ਵਿਚਕਾਰ ਹਾਈਵੇਅ ‘ਤੇ ਦੋ ਵਾਹਨ ਦੀ ਟੱਕਰ ਹੋ ਗਈ ਸੀ।ਪੁਲਿਸ ਨੇ ਕਿਹਾ ਕਿ 34 ਸਾਲਾ ਲਿਲੀ ਅਰਬੀਨ ਦੀ ਉਸ ਦਿਨ ਬਾਅਦ ਵਿੱਚ ਹਸਪਤਾਲ ਵਿੱਚ ਮੌਤ ਹੋ ਗਈ।ਇਸ ਹਾਦਸੇ ਵਿੱਚ ਇੱਕ ਹੋਰ ਵਿਅਕਤੀ ਨੂੰ ਦਰਮਿਆਨੀਆਂ ਸੱਟਾਂ ਲੱਗੀਆਂ ਸਨ।ਪੁਲਿਸ ਨੇ ਕਿਹਾ ਕਿ ਹਾਦਸੇ ਦੀ ਪੁੱਛਗਿੱਛ ਜਾਰੀ ਹੈ।